10 ਫਰਵਰੀ ਨੂੰ ਬਰਨਾਲਾ ਦੇ 25 ਏਕੜ ਵਿੱਚ ਵੱਡੀ ਰੈਲੀ ਕਰਨ ਦਾ ਐਲਾਨ

ਮਾਲਵਾ

ਬਰਨਾਲਾ, ਗੁਰਦਾਸਪੁਰ, 3 ਫਰਵਰੀ (ਸਰਬਜੀਤ ਸਿੰਘ)– ਚਾਰ ਕਬੱਡੀ ਖਿਡਾਰੀਆਂ ਤੇ ਪਾਏ ਝੂਠੇ 302 ਅਤੇ 307 ਦੇ ਪਰਚਿਆਂ ਖਿਲਾਫ਼ ਬਣੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ 10 ਫਰਵਰੀ ਨੂੰ ਬਰਨਾਲਾ ਦੇ 25 ਏਕੜ ਵਿੱਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਅੇਕਸ਼ਨ ਕਮੇਟੀ ਵਲੋਂ ਝੂਠੇ ਪਰਚੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਆਪ ਸਭ ਨੂੰ ਵੀ ਇਨਸਾਫ਼ ਦੀ ਲੜਾਈ ਵਿੱਚ ਸ਼ਾਮਿਲ ਹੋਣ ਦੀ ਅਪੀਲ ਹੈ।

Leave a Reply

Your email address will not be published. Required fields are marked *