ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)– ਭਾਰਤ ਤੋਂ ਵੱਖ-ਵੱਖ ਦੇਸ਼ਾਂ ਦੀ ਦੂਰੀ ਕਿਲੋਮੀਟਰਾਂ ਵਿੱਚ ਮਾਪੀ ਗਈ ਹੈ। ਜਿਸਦਾ ਵੇਰਵਾ ਇਸ ਪ੍ਰਕਾਰ ਹੈ। ਭਾਰਤ ਤੋਂ ਅਮਰੀਕਾ ਦੀ ਦੂਰੀ 13595, ਭਾਰਤ ਤੋਂ ਦੁਬਈ 2475, ਭਾਰਤ ਤੋਂ ਚੀਨ 2982, ਭਾਰਤ ਤੋਂ ਆਸਟ੍ਰੇਲੀਆ 7809, ਭਾਰਤ ਤੋਂ ਕੈਨੇਡਾ 11462, ਭਾਰਤ ਤੋਂ ਇੰਗਲੈਂਡ 7197, ਭਾਰਤ ਤੋਂ ਫਰਾਂਸ 7364, ਭਾਰਤ ਤੋਂ ਕੋਰੀਆ 5056, ਭਾਰਤ ਤੋਂ ਥਾਈਂਲੈਂਡ 4613, ਭਾਰਤ ਤੋਂ ਜਰਮਨੀ 6748 ਕਿਲੋਮੀਟਰ ਤੇ ਸਥਿਤ ਹੈ।


