ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕੀਤੀ

ਗੁਰਦਾਸਪੁਰ

ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)– ਦਿਵਾਲੀ ਉਹ ਤਿਉਹਾਰ ਹੈ ਜਿਹੜਾ ਕਿ ਆਰੀਅਨ ਦੇ ਭੇਸ ਵਿਚ ਮੱਧ ਏਸ਼ੀਆ ਤੋਂ ਆਏ ਪਹਿਲੇ ਧਾੜਵੀਆਂ ਦੀ ਭਾਰਤ ਦੇ ਇਲਾਕੇ ਵਿੱਚ ਰਹਿੰਦੇ ਦਰਾਵਡੀਅਨ ਉਪਰ ਜਿਤ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਮੈਨੂੰ ਹੋਰਾਂ ਨੂੰ ਛੱਡ ਕੇ ਉਨ੍ਹਾਂ ਲੋਕਾਂ ਤੇ ਜ਼ਿਆਦ ਤਰਸ ਆਉਂਦਾ ਹੈ ਜਿਹੜੇ ਅੱਜ ਗਾਜਾ ਪੱਟੀ ਤੇ ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕਰਦੇ ਹਨ, ਜਿਹੜੇ ਅਮਰੀਕਾ, ਅਫਰੀਕਾ ਅਤੇ ਆਸਟਰੇਲੀਆ ਦੇ ਪੁਰਾਣੇ ਵਸਨੀਕਾ ਨਾਲ ਯੁਰਪੀਅਨ ਦੇਸ਼ਾਂ ਵੱਲੋਂ ਹੋਈ ਲੁਟ ਦੀ ਗੱਲ ਕਰਦੇ ਹਨ। ਸਾਨੂੰ ਇਤਹਾਸ ਨੂੰ ਚੰਗੀ ਤਰ੍ਹਾਂ ਘੋਖਕੇ ਗੱਲ ਕਰਨੀ ਚਾਹੀਦੀ ਹੈ। ਬਾਕੀ ਤੁਸੀਂ ਵਿਦਵਾਨ ਲੋਕ ਆਪ ਸੋਚ ਸਕਦੇ ਹੋ।

ਦਰਅਸਲ ਇਹ ਉਹੀ ਧਾੜਵੀ ਲੋਕ ਹਨ ਜਿਹੜੇ ਕਿ ਬਾਅਦ ਵਿੱਚ ਮੁਸਲਿਮ ਧਰਮ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਮੁਸਲਿਮ ਦੇ ਰੂਪ ਵਿੱਚ ਆਉਂਦੇ ਰਹੇ। ਉਤਰੀ ਭਾਰਤ ਵਿੱਚ ਰਹਿੰਦੇ ਘਸਮੈਲੇ ਰੰਗ ਵਾਲੇ ਲੋਕ ਇਨ੍ਹਾਂ ਦੇ ਦਰਾਵਡਿਆਂ ਦੀ ਅੋਰਤਾਂ ਨਾਲ ਕੀਤੇ ਜ਼ਬਰੀ ਵਿਆਹ ਜਾਂ ਰੇਪ ਦੀ ਪਦਾਇਸ਼ ਹਨ। ਜਿਹੜੇ ਨਹਿਰੂ ਵਰਗੇ ਗੋਰੇ ਰੰਗਦੇ ਲੋਕ ਭਾਰਤ ਦੇ ਨਾਰਥ ਵਸਟ ਵਿੱਚ ਰਹਿੰਦੇ ਹਨ ਉਹ ਉਸ ਪਾਸਿਓਂ ਆਏ ਲੋਕਾਂ ਦੀ ਸਿਧੀ ਅੋਲਾਦ ਹਨ।

Leave a Reply

Your email address will not be published. Required fields are marked *