ਲਹਿਰਾਗਾਗਾ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਿਛਲੇ 36 ਦਿਨਾਂ ਤੋਂ ਸੁਖਵਿੰਦਰ ਸਿੰਘ ਹੈਪੀ ਦੇ ਵਾਰਸਾਂ ਨੂੰ ਇਨਸਾਫ ਦਿਵਾਉਣ ਚੱਲ ਰਹੇ ਮੋਰਚੇ ਦੇ ਫੈਸਲੇ ਦੇ ਤਹਿਤ ਅੱਜ ਦੋ ਘੰਟੇ ਲਹਿਰਾਗਾਗਾ ਰੋੜ ਜਾਮ ਕੀਤਾ ਗਿਆ ਹੈ ਲੋਕਾਂ ਸਬੋਧਨ ਮੋਕੇ ਗੋਬਿੰਦ ਸਿੰਘ ਛਾਜਲੀ ਸੂਬਾ ਆਗੂ ਗੁਰਮੀਤ ਸਿੰਘ ਨੰਦਗੜ੍ਹ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲੇਹਲਕਲਾ ਰਾਮਫਲ ਬਸੇਰਾ ਸਵਰਨ ਸਿੰਘ ਛੱਜੂ ਸਿੰਘ ਦਿਆਲਪੁਰਾ ਭੋਲਾ ਸਿੰਘ ਗੜੱਦੀ ਤਰਸੇਮ ਸਿੰਘ ਖਾਲਸਾ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਜੀਤ ਸਿੰਘ ਬੋਹਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਪ੍ਰੇਮ ਸਿੰਘ ਖਡਿਆਲੀ ਘਮੰਡ ਸਿੰਘ ਖਾਲਸਾ ਬਿੱਟੂ ਸਿੰਘ ਖੋਖਰ ਬੱਬੀ ਲਹਿਰਾਂ ਸੇਬੀ ਸਿੰਘ ਖੰਡੇਬਾਦ ਪੀੜਤ ਪਰਿਵਾਰ ਹਾਜ਼ਰ ਸਨ