ਜਿਲਾ ਗੁਰਦਾਸਪੁਰ ਦੇ 35 ਫੀਸਦੀ ਵਿਦਿਆਰਥੀ ਸੀ.ਬੀ.ਏ ਇੰਨਫੌਟੈਕ ਤੋਂ ਉੱਚ ਤਾਲੀਮ ਹਾਸਿਲ ਕਰਕੇ ਵਿਦੇਸ਼ਾ ਵਿੱਚ ਆਪਣਾ ਭਵਿੱਖ ਸੰਵਾਰਰਹੇ ਹਨ।
ਸੀ.ਬੀ.ਏ. ਇੰਨਫੋਟੈਕ ਕੰਪਨੀ ਵਲੋਂ ਛੋਟੇ ਬੱਚਿਆਂ ਨੂੰ ਕਰਵਾਏ ਜਾ ਰਹੇ ਹਨ ਕੋਡਿੰਗ ਫਾਰ ਕਿਡਸ ਕੋਰਸ
ਪੜਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਹਨ ਵੱਖ-ਵੱਖ ਡਿਪਲੋਮੇ: ਇੰਜੀ.ਸੰਦੀਪ ਕੁਮਾਰ
ਗੁਰਦਾਸਪੁਰ, 6 ਅਕਤੂਬਰ (ਸਰਬਜੀਤ ਸਿੰਘ)– ਪਹਿਲੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਕੋਡਿੰਗ, ਮਤਲਬ ਪ੍ਰੋਗਰਾਮਿੰਗ ਲੈਂਗਵੇਜ, ਲਿਖਣਾ ਬੱਚਿਆਂ ਦੀ ਖੇਡ ਨਹੀਂ। ਪਰ ਅੱਜ ਛੋਟੀ ਉਮਰ ਦੇ ਅਵਿੰਤਾ ਵਿਜੇ, ਤਮੈ ਬਖਸ਼ੀ ਆਦਿ ਵਰਗੇ ਬੱਚਿਆਂ ਦਾ ਕੋਡਿੰਗ ਟੈਲੇਂਟ ਦੇਖ ਦੁਨੀਆ ਹੈਰਾਨ ਹੈ। ਹਰ ਮਾਤਾ ਪਿਤਾ ਇਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਅੱਜ ਦੇ ਦੌਰ ਵਿੱਚ ਸਫ਼ਲਤਾ ਪ੍ਰਾਪਤ ਕਰੇ ਅਤੇ ਉਹਨਾਂ ਦਾ ਨਾਮ ਰੌਸ਼ਨ ਕਰੇ। ਅੱਜ ਦਾ ਦੌਰ ਵਿੱਚ ਕੰਪਿਊਟਰ ਦਾ ਦੌਰ ਹੈ। ਟੈਕਨੋਲੋਜੀ ਦਾ ਦੌਰ ਹੈ, ਇਸ ਲਈ ਅਗਰ ਤੁਸੀਂ ਆਪ ਵੀ ਆਪਣੇ ਬੱਚਿਆਂ ਨੂੰ ਕੋਡਿੰਗ ਸਿਖਾਉਣਾ ਚਾਹੁੰਦੇ ਹੋ ਤਾਂ ਗੁਰਦਾਸਪੁਰ ਦੀ ਪ੍ਰ੍ਰਸਿੱਧ ਆਈ.ਟੀ.ਆਈ ਕੰਪਨੀ ਸੀ.ਬੀ.ਏ ਇੰਨਫੋਟੈਕ ਵਿੱਚ ਚੱਲ ਰਿਹਾ ਕੋਡਿੰਗ ਫਾਰ ਕਿਡਸ ਕੋਰਸ ਕਰਵਾ ਸਕਦੇ ਹੋ। ਇਹ ਸੁਨਹਿਰੀ ਮੌਕਾ ਖੋਹਣ ਨਾ ਦਿਉ। ਕਿਉਂਕਿ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਇਹ ਕੋਰਸ ਇਕ ਚੰਗੀ ਭੂਮਿਕਾ ਨਿਭਾਵੇਗਾ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਗੁਰਦਾਸਪੁਰ ਵਿੱਚ ਸੀ.ਬੀ.ਏ ਇੰਨਫੋਟੈਕ ਹੀ ਇਕ ਮਾਤਰ ਅਜਿਹੀ ਕੰਪਨੀ ਹੈ ਜਿੱਥੇ ਪ੍ਰੈਕਟੀਕਲ ਕਾਰਜ ਕਰਵਾਏ ਜਾਂਦੇ ਹਨ ਅਤੇ ਲਾਈਵ ਪ੍ਰਾਜੈਕਟ ਵੀ ਸਮਝਾਏ ਜਾਂਦੇ ਹਨ। ਜਿਸ ਦੇ ਚੱਲਦਿਆਂ ਬੱਚਿਆਂ ਨੂੰ ਕੋਰਸ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਂਦੀ। ਬੱਚਿਆਂ ਪੂਰੀ ਲਗਨ ਅਤੇ ਮਿਹਨਤ ਨਾਲ ਕੋਰਸ ਕਰਦੇ ਹਨ। ਅਗਰ ਤੁਹਾਡੇ ਬੱਚਿਆਂ ਨੂੰ ਵੀ ਕੋਡਿੰਗ ਵਿੱਚ ਰੁਚੀ ਹੈ ਤਾਂ ਬਿਨਾਂ ਦੇਰੀ ਕੀਤੇ ਜਲਦ ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ ਕੰਪਨੀ ਸੀ.ਬੀ.ਏ ਇੰਨਫੋਟੈਕ ਵਿਚ ਆਪਣੇ ਬੱਚਿਆਂ ਦਾ ਨਾਮ ਰਜਿਸਟਰ ਕਰਵਾਉਣ। ਇਸ ਕੰਪਨੀ ਵਿੱਚ ਤੁਹਾਨੂੰ ਫ੍ਰੀ ਟਰਾਇਲ ਕਲਾਸ ਦੀ ਸੁਵਿਧਾ ਵੀ ਮਿਲੇਗੀ। ਤੁਸੀਂ ਆਪਣੇ ਬੱਚਿਆਂ ਦੇ ਲਈ ਮੁਫ਼ਤ ਟਰਾਇਲ ਕਲਾਸ ਦੇ ਲਈ ਵੀ ਰਜਿਸਟਰ ਕਰਵਾ ਸਕਦੇ ਹੋ ਜਿਆਦਾ ਜਾਣਕਾਰੀ ਲਈ ਤੁਸੀਂ ਨੰਬਰ 9888353434 ਤੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਪੜਾਈ ਲਈ ਵਿਦੇਸ਼ ਜਾਣਾ ਚਾਹੰੁਦੇ ਹਨ ਉਹਨਾਂ ਲਈ 6 ਮਹੀਨਿਆਂ ਦਾ ਡਿਪਲੋਮਾ, ਇਕ ਸਾਲ ਦਾ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, 2 ਸਾਲ ਦਾ ਐਂਡਵਾਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਤੋਂ ਇਲਾਵਾ ਕੰਪਿਊਟਰ ਅਤੇ ਆਈ.ਟੀ ਦੇ ਐਂਡਵਾਸ ਕੋਰਸ ਕਰਨ ਲਈ ਸੀ.ਬੀ.ਏ ਇੰਨਫੋਟੈਕ ਨਾਲ ਸੰਪਰਕ ਕਰਨ। ਜਿਲਾ ਗੁਰਦਾਸਪੁਰ ਦੇ 35 ਫੀਸਦੀ ਵਿਦਿਆਰਥੀ ਸੀ.ਬੀ.ਏ ਇੰਨਫੌਟੈਕ ਤੋਂ ਉੱਚ ਤਾਲੀਮ ਹਾਸਿਲ ਕਰਕੇ ਵਿਦੇਸ਼ਾ ਵਿੱਚ ਆਪਣਾ ਭਵਿੱਖ ਸੰਵਾਰਰਹੇ ਹਨ।