ਏ ਆਈ ਰਾਹੀਂ ਤਿਆਰ ਵੀਡੀਓ ਦੀ ਬਿਨਾਂ ਜਾਂਚ ਕੀਤੇ ਤਲਬ ਕਰਨਾ ਮਹਿੰਗਾ ਪੈ ਸਕਦਾ ਹੈ ਜਥੇਦਾਰ ਨੂੰ ਸੱਚ ਆਉਣ ਤੇ ਜਥੇਦਾਰ ਤੇ ਕਰ ਸਕਦੇ ਹਨ ਸੀ ਐਮ ਸਾਹਿਬ ਪਰਚਾ ਦਰਜ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)— ਮਾਮਲਾ 362 ਸਰੂਪ ਲਾ ਪਤਾ ਕਰਨ ਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਰੂਪ ਪਤਾ ਕੀਤੇ ਹਨ ਬਲਦੇਵ ਸਿੰਘ ਸਿਰਸਾ ਕਹਿੰਦੇ ਹਨ ਕਿ ਸਰੂਪ ਸਰਸੇ ਵਾਲੇ ਸਾਧ ਨੂੰ ਦਿੱਤੇ ਹੋਣਗੇ ਤਾਂ ਹੀ ਇਸ ਸਬੰਧੀ ਸੰਗਤਾਂ ਤੇ ਸਿੱਖ ਪੰਥਕ ਜਥੇਬੰਦੀਆਂ ਦੇ ਪੁੱਛਣ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੁਝ ਦੱਸਣ ਵਿੱਚ ਅਸਫ਼ਲ […]
Continue Reading

