ਕਿਸਾਨ ਆਗੂ ਦੇ ਭਰਾ ਨੂੰ ਗੋਲੀ ਮਾਰਨ ਦਾ ਮਾਮਲਾ ਸੁਲਝਿਆ
ਜਵਾਈ ਹੀ ਆਪਣੇ ਸਹੁਰੇ ਨੂੰ ਸੀ ਮਰਵਾਉਣਾ ਚਾਹੁੰਦਾ-ਐਸ.ਐਸ.ਪੀ ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– 19 ਸਤੰਬਰ ਨੂੰ ਕਲਾਨੌਰ ਵਿੱਚ ਜਮੂਹਰੀ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਵਾਲੇ ਮਾਮਲੇ ਦੀ ਗੁੱਥੀ ਨੂੰ ਜਿਲ੍ਹਾ ਪੁਲਸ ਗੁਰਦਾਸਪੁਰ ਨੇ ਸੁਲਝਾ ਲਿਆ ਹੈ। ਪੁਲਸ ਮੁਤਾਬਕ ਕਿਸਾਨ ਆਗੂ ਦੇ ਜਵਾਈ ਵੱਲੋਂ ਹੀ ਘਰੇਲੂ ਕਲੇਸ਼ ਦੇ […]
Continue Reading

