ਸੇਖਪੁਰ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਟ੍ਰਿਕ ਪ੍ਰੀਖਿਆ ਮਾਰਚ 2023 ਵਿੱਚ ਪ੍ਰਾਪਤ ਕੀਤੇ ਮੈਰਿਟ ਸਥਾਨ

ਪੰਜਾਬ ਪੱਧਰ ਤੇ ਕੋਮਲਪ੍ਰੀਤ ਨੇ 9ਵਾ ਅਤੇ ਪ੍ਰਭਜੋਤ , ਸਿਮਰਜੀਤ ਨੇ ਪ੍ਰਾਪਤ ਕੀਤਾ 14ਵਾ ਰੈਂਕ ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਮੈਟ੍ਰਿਕ ਪ੍ਰੀਖਿਆ ਮਾਰਚ 2023 ਦੇ ਸਲਾਨਾ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸਥਾਨ ਪ੍ਰਾਪਤ ਕਰਕੇ ਸਕੂਲ . ਇਲਾਕੇ , ਮਾਪਿਆ […]

Continue Reading

ਬੇਰੁਜ਼ਗਾਰੀ ਕਰਕੇ ਹੀ ਦਲਿਤ ਮਜ਼ਦੂਰ ਬੁਢਾਪੇ ਵਿੱਚ ਵੀ ਕਰਦੇ ਮਜਦੂਰੀ-ਸਮਾਉ

ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਜਦੋਂ ਇਹਨਾ ਬਜ਼ੁਰਗ ਦਲਿਤ ਮਜ਼ਦੂਰ ਔਰਤਾਂ ਤੋਂ ਪਿੰਡਾਂ ਦੇ ਚੌਧਰੀ ਗੰਦੇ ਨਾਲੇ ਦੀ ਸਫ਼ਾਈ ਕਰਵਾਂਉਦੇ ਹਨ ਅਤੇ ਜਿੱਥੇ ਜਾਨ ਨੂੰ ਵੀ ਅੰਤਾਂ ਦਾ ਖਤਰਾ ਹੈ , ਉੱਥੇ ਇਹ ਦਲਿਤ ਮਜ਼ਦੂਰ ਜੋ ਸਾਬਤ ਸੂਰਤ ਹਨ ਤੇ ਬਜ਼ੁਰਗ ਵੀ ਹਨ ਤੇ ਸਭ ਤੋਂ ਵੱਡੀ ਮਾਰ ਬੇਰੁਜ਼ਗਾਰ ਵੀ ਹਨ ਅਜਿਹੇ ਸਮੇਂ ਸਾਡੀਆਂ ਭਾਵਨਾਵਾਂ […]

Continue Reading

ਇਹ ਉਹੀ ਪੰਜਾਬ ਹੈ, ਗੁਰਜੰਟ ਸਿੰਘ ਪਟਿਆਲਾ

ਪਟਿਆਲਾ, ਗੁਰਦਾਸਪੁਰ, 13 ਅਗਸਤ (ਸਬਰਜੀਤ ਸਿੰਘ)– ਤਕਰੀਬਨ 25 ਸਾਲ ਪਹਿਲਾਂ ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਬਸੰਤਪੁਰੇ ਕੋਲ ਰੇਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉੱਤਰ ਗਏ ਸਨ । ਇਹ ਹਾਦਸਾ ਰਾਤ ਦੇ ਦੋ ਵਜੇ ਦੇ ਕਰੀਬ ਵਾਪਰਿਆ, ਤੇ ਇਸ ਹਾਦਸੇ ਉੱਪਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਬ੍ਰਿਗੇਡੀਅਰ ਅਫਸਰ ਲੇਖ ਲਿਖਣ ਮਜਬੂਰ ਹੋ ਗਿਆ । […]

Continue Reading

ਲਿਬਰੇਸ਼ਨ ਵਲੋਂ ਤਰਲੋਚਨ ਸਮਰਾਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਨਾਬਾਲਿਗ ਗੱਡੀ ਚਾਲਕ ਤੇ ਉਸ ਦੇ ਮਾਪਿਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ ਮਾਨਸਾ, ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)–ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਦੇ ਉਘੇ ਨਾਟਕ ਨਿਰਦੇਸ਼ਕ, ਸਕ੍ਰਿਪਟ ਲੇਖਕ, ਸੰਪਾਦਕ ਅਤੇ ਇਨਕਲਾਬੀ ਵਿਚਾਰਵਾਨ ਤਰਲੋਚਨ ਸਮਰਾਲਾ ਦੇ ਇਕ ਸੜਕ ਹਾਦਸੇ ਵਿਚ ਵਿਛੜ ਜਾਣ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਪਰਿਵਾਰ ਤੇ ਸਨੇਹੀਆਂ […]

Continue Reading

ਬਾਜਵਾ ਨੇ ਮਾਨ ਨੂੰ ਕਿਹਾ ਬਹਾਨੇ ਬਣਾਉਣਾ ਬੰਦ ਕਰੋ ਅਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਓ

ਹੜ੍ਹਾਂ ਕਾਰਨ 6 ਲੱਖ ਏਕੜ ਤੋਂ ਵੱਧ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ, ਫਿਰ ਵੀ ਮੁੱਖ ਮੰਤਰੀ ਮਾਨ ਪੀੜਤਾਂ ਨੂੰ ਰਾਹਤ ਦੇਣ ਲਈ ਬਹਾਨੇ ਬਣਾ ਰਹੇ ਹਨ: ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ, ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦਾ ਐਲਾਨ ਕਰਨ […]

Continue Reading

ਰਾਘਵ ਚੱਢਾ ਨੂੰ ਬਰਖਾਸਤ ਕਰਨ ਦਾ ਮੰਤਵ ਬੁਲੰਦ ਅਵਾਜ ਨੂੰ ਦਬਾਉਣਾ- ਚੇਅਰਮੈਨ ਰਮਨ ਬਹਿਲ

ਬੁਲੰਦ ਆਵਾਜ ਨੂੰ ਦਬਾਉਣ ਨਾਲ ਭਾਜਪਾ ਮੁੜ ਸੱਤਾ ਵਿੱਚ ਨਹੀਂ ਆ ਸਕਦੀ ਕਿਹਾ ਕਿ ਹਰ ਹਾਲਤ ‘ਚ ਕਰਾਂਗੇ ਲੋਕਾਂ ਦੇ ਹੱਕਾਂ ਅਤੇ ਜਜਬਾਤਾਂ ਦੀ ਤਰਜਮਾਨੀ ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਰਾਜ ਸਭਾ ਵਿਚੋਂ ਮੁਅੱਤਲ ਕਰ ਦਿੱਤੇ ਜਾਣ ਦੀ ਕਾਰਵਾਈ ਨੂੰ ਜਮਹੂਰੀਅਤ ਦਾ ਕਤਲ […]

Continue Reading

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੈਰ ਸਿੱਖ ਨੂੰ ਹਟਾ ਕੇ ਸਿੱਖ ਪ੍ਰਸ਼ਾਸਕ ਲਾਉਣ ਵਾਲਾਂ ਸ਼ਲਾਘਾ ਯੋਗ ਫੈਸਲਾ ਲਿਆ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)–ਤਖ਼ਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਵਿਖੇ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲ ਅੰਦਾਜੀ ਕਰਦਿਆਂ ਇਕ ਗੈਰ ਸਿੱਖ ਨੂੰ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਸੀ,ਸਰਕਾਰ ਦੇ ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ […]

Continue Reading

ਆਰ.ਐਮ.ਪੀ.ਆਈ. ਦੇ ਸੂਬਾਈ ਆਗੂ ਕਾਮਰੇਡ ਵਿਜੈ ਮਿਸ਼ਰਾ ਸਦੀਵੀ ਵਿਛੋੜਾ ਦੇ ਗਏ

ਭਲਕੇ 13 ਅਗਸਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ ਅੰਤਮ ਸੰਸਕਾਰਪਾਸਲਾ ਅਤੇ ਸਾਥੀਆਂ ਨੇ ਭੇਂਟ ਕੀਤੀ ਇਨਕਲਾਬੀ ਸ਼ਰਧਾਂਜਲੀਜਲੰਧਰ, ਗੁਰਦਾਸਪੁਰ,13 ਅਗਸਤ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੇ ਮੈਂਬਰ ਅਤੇ ਸੀਟੀਯੂ ਪੰਜਾਬ ਦੇ ਪ੍ਰਧਾਨ ਸਾਥੀ ਵਿਜੈ ਮਿਸ਼ਰਾ ਸਦੀਵੀ ਵਿਛੋੜਾ ਦੇ ਗਏ ਹਨ। ਸਾਥੀ ਮਿਸ਼ਰਾ ਲੰਮੇ ਸਮੇਂ ਤੋਂ ਕੈਂਸਰ ਦੀ […]

Continue Reading

ਹੁਸ਼ਿਆਰਪੁਰ ਦੀ ਮੁਕੇਰੀਆਂ ਵਿਖੇ ਸੈਂਕੜੇ ਕਿਸਾਨ ਆਗੂਆਂ ਨੇ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਸ਼ਾਮਲ ਹੋਣ ਦਾ ਲਿਆ ਫੈਸਲਾ-ਬੱਖਤਪੁਰਾ

ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਅਸ਼ੋਕ ਕੁਮਾਰ ਮਹਾਜਨ, ਰਛਪਾਲ ਸਿੰਘ,ਮੋਹਨ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਵਿਚ ਕਮਿਊਨਿਸਟ ਲਹਿਰ ਨਾਲ ਦਹਾਕਿਆਂ ਤੋਂ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਰਹੇ ਕਰੀਬ ਇਕ ਦਰਜਨ ਆਗੂਆਂ ਅਤੇ ਵਰਕਰਾਂ ਨੇ, ਸਮੇਤ ਸੈਂਕੜੇ ਕਿਸਾਨ ਆਗੂਆਂ ਨੇ ਅੱਜ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ […]

Continue Reading

ਪੰਜਾਬ ਦੀ ਭਗਵੰਤ ਸਿੰਘ ਮਾਨ ਆਪ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਕੇ, ਚੋਣਾਂ ਕਰਵਾਉਣਾ ਸਹੀ ਫ਼ੈਸਲਾ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)-ਪੰਜਾਬ ਦੀ ਆਪ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਪੰਚਾਇਤਾਂ ਭੰਗ ਕਰਕੇ ਦੁਬਾਰਾ ਚੋਣਾਂ ਕਰਵਾਉਣ ਵਾਲਾ ਵਧੀਆ ਤੇ ਸ਼ਲਾਘਾਯੋਗ ਫੈਸਲਾ ਲਿਆ ਹੈ,ਸਰਕਾਰ ਨੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਆਰਜ਼ੀ ਪੰਚਾਇਤਾ ਚਲਾਉਣ ਲਈ ਆਪਣੇ ਸਰਕਾਰੀ ਪ੍ਰਬੰਧਕ ਨਿਯੁਕਤ ਕਰਨ ਦੇ ਲਈ ਆਪਣੇ ਬਲਾਕ ਅਫਸਰਾਂ ਨੂੰ ਬਕਾਇਦਾ ਤੌਰ ਤੇ ਹੁਕਮ ਜਾਰੀ ਕਰ ਦਿੱਤੇ […]

Continue Reading