ਜੰਗਲਾਤ ਵਿਭਾਗ ਵੱਲੋਂ ਰੋਸ਼ ਮਾਰਚ ਕਰਨ ਉਪਰੰਤ ਡੀ.ਸੀ ਦਫ਼ਤਰ ਵਿਖੇ ਰੋਹ ਭਰਪੂਰ ਧਰਨਾ ਮਾਰ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ
ਪਠਾਨਕੋਟ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਜੰਗਲਾਤ ਵਿਭਾਗ ਵੱਲੋਂ ਮੁਗ਼ਲ ਤੇ ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਗਏ ਕਾਨੂੰਨਾਂ ਸੈਟਲਮੈਂਟ ਰਿਪੋਰਟਾਂ ਤੇ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੇ ਹਵਾਲੇ ਨਾਲ ਤਹਿਸੀਲ ਧਾਰ ਕਲਾਂ ਦੇ ਪਿੰਡਾਂ ਦੀਆਂ ਰਹਾਇਸ਼ੀ ਥਾਵਾਂ, ਰਸਤਿਆਂ, ਧਰਮ-ਸ਼ਾਲਾਵਾਂ, ਮੰਦਰਾਂ ਦੀਆਂ ਥਾਵਾਂ, ਸਾਂਝੀ ਮਾਲਕੀ, (ਹਸਬ ਰਸਦ ਖੇਵਟ) ਤੇ ਨਿੱਜੀ ਮਾਲਕੀ ਵਾਲੀ 27550 ਏਕੜ ਜ਼ਮੀਨ ਦਾ ਗੈਰਕਨੂੰਨੀ, ਗੈਰ-ਸੰਵਿਧਾਨਕ […]
Continue Reading

