ਜਲੰਧਰ ਜਿਮਨੀ ਚੋਣ ‘ਚ ‘ਆਪ’ ਦੀ ਜਿੱਤ ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ-ਰਮਨ ਬਹਿਲ

ਸਮੁੱਚਾ ਦਲਿਤ ਭਾਈਚਾਰਾ ਆਮ ਆਦਮੀ ਪਾਰਟੀ ਨਾਲ ਹੋਇਆ ਸਹਿਮਤ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਗੁਰਦਾਸਪੁਰ ਤੋਂ ਰਵਾਨਾ ਹੋਇਆ ਵਿਸ਼ਾਲ ਕਾਫਲਾਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)-ਜਲੰਧਰ ਵਿਖੇ ਹੋ ਰਹੀ ਜਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀਆਂ ਦੇ ਵਲੰਟੀਅਰਾਂ ਦਾ ਵਿਸ਼ਾਲ ਕਾਫਲਾ ਪੰਜਾਬ ਹੈਲਥ ਸਿਸਟਮ […]

Continue Reading

ਪਿੰਡ ਵਿਚ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਬਦਰੰਗ ਮੋੜਿਆ

ਅੰਮ੍ਰਿਤਸਰ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਅੱਜ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਅਜਨਾਲਾ ਪਿੰਡ ਜੱਟਾਂ ਦੇ ਇਕ ਕਿਸਾਨ ਦੀ ਜ਼ਮੀਨ ਦੀ ਬੈਂਕ ਵੱਲੋਂ ਨਿਲਾਮੀ ਸੀ ਪਿੰਡ ਵਿਚ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਬਦਰੰਗ ਵਾਪਸ ਮੋੜਿਆ ਗਿਆ।

Continue Reading

ਦਿਲੀ ਯੰਤਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਚਲ ਰਹੇ ਧਰਨੇ ਦੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਕੀਤੀ ਹਮਾਇਤ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਸੀਪੀਆਈ, ਸੀਪੀਆਈ ਐਮ,ਆਰਐਮਪੀਆਈ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਐਸ ਐਸ ਪੀ ਦਫਤਰ ਤੋਂ ਸ਼ੁਰੂ ਕਰਕੇ ਗਾਂਧੀ ਚੌਂਕ ਤਕ ਦਿਲੀ ਯੰਤਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਚਲ ਰਹੇ ਧਰਨੇ ਦੀ ਜ਼ੋਰਦਾਰ ਹਮਾਇਤ ਵਿੱਚ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਐਮ ਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ […]

Continue Reading

ਬੀਤੀ ਸ਼ਾਮ ਤੱਕ ਜ਼ਿਲਾ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ 595660 ਮੀਟਿ੍ਰਕ ਟਨ ਦੀ ਖਰੀਦ ਹੋਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲਾ ਗੁਰਦਾਸਪੁਰ ’ਚ ਕਣਕ ਦੀ ਫ਼ਸਲ ਦੀ ਸਰਕਾਰੀ ਖਰੀਦ ਨਿਰਵਿਘਨ ਜਾਰੀ ਹੈ ਅਤੇ ਮਿਤੀ 5 ਮਈ ਦੀ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ’ਚ 597532 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 595660 ਮੀਟਿ੍ਰਕ ਟਨ ਸਰਕਾਰੀ ਖਰੀਦ ਏਜੰਸੀਆਂ […]

Continue Reading

ਪਿੰਡ ਪੂਰੋਵਾਲ ਜੱਟਾਂ ਅਤੇ ਮੰਗਲ ਸੈਣ ਵਿਖੇ ਨਹਿਰੀ ਪਾਣੀ ਦੀ ਨਿਸ਼ਾਨਦੇਹੀ ਕੀਤੀ-ਨੰਦ ਲਾਲ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਰੈਵੀਨਿਊ ਵਿਭਾਗ ਦੇ ਸੀਨੀਅਰ ਕਾਨੂੰਗੋ ਨੰਦ ਲਾਲ ਨੇ ਨਹਿਰੀ ਪਾਣੀ ਦੀ ਨਿਸ਼ਾਨਦੇਹੀ ਪਿੰਡ ਪੂਰੋਵਾਲ ਜੱਟਾਂ ਅਤੇ ਮੰਗਲ ਸੈਣ ਵਿਖੇ ਕੀਤੀ ਗਈ |ਇਸ ਸਬੰਧੀ ਨੰਦ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਅਰਸੇ ਤੋਂ ਬੰਦ ਪਏ ਹੋਏ ਨਹਿਰੀ ਖਾਲ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਕਿ ਕਈ […]

Continue Reading

6 ਮਈ ਦੀ ਮਹੱਤਤਾ ਬਾਰੇ ਖੁਲਾਸਾ ਕਰਦੇ ਹਨ ਮੁਖਵਿੰਦਰ ਚੋਹਲਾ ਮਰਹੂਮ ਅਤੇ ਚਲੰਤ ਜਸਪਾਲ ਬਾਸਰਕੇ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਅੱਜ ਦਾ ਵਿਚਾਰ (6 ਮਈ) ਦੋ ਦੇਸ਼ਾਂ ਵਿਚਕਾਰ ਸਬੰਧ ਸਵਾਰਥ ਨਾਲ ਨਹੀਂ ਸਗੋਂ ਆਪਸੀ ਸਮਝ ਨਾਲ ਸਥਾਪਤ ਹੁੰਦੇ ਹਨ। ਅੱਜ ਦੇ ਦਿਨ :6-5-1856 ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਨਮ।1840 ਇੰਗਲੈਂਡ ਵਿੱਚ ਪਹਿਲੀ ਡਾਕ ਟਿਕਟ ਜਾਰੀ।1856 ਰਾਬਰਟ ਪੈਰੀ ਉਤਰੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਬਣਿਆ।1861 ਪੰਡਿਤ ਮੋਤੀ ਲਾਲ ਨਹਿਰੂ ਦਾ ਜਨਮ।1889 […]

Continue Reading

ਅੱਜ ਸ਼ਹਿਰ ਇਲਾਕਿਆ ਦੀ ਬਿਜਲੀ ਰਹੇਗੀ ਬੰਦ-ਜਤਿੰਦਰ ਸ਼ਰਮਾ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਉਪ ਮੰਡਲ ਅਫਸਰ (ਸ਼ਹਿਰੀ) ਇੰਜੀ. ਜਤਿੰਦਰ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਹੋਇਆ ਦੱਸਿਆ ਕਿ 11 ਕੇ.ਵੀ ਤਿ੍ਮੋ ਰੋਡ ਫੀਡਰ ਅਤੇ 11 ਕੇ.ਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ 6 ਮਈ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ | […]

Continue Reading

8 ਮਈ ਨੂੰ ਐਸ ਕੇ ਐਮ ਗੈਰਰਾਜਨੀਤਿਕ ਦੀ ਅਗੁਵਾਈ ਵਿੱਚ ਹਜ਼ਾਰਾਂ ਕਿਸਾਨ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਜੰਤਰ-ਮੰਤਰ ਪੁੱਜਣਗੇ-ਭੋਜਰਾਜ

ਚੰਡੀਗੜ ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਰਾਸ਼ਟਰ ਪੱਧਰ ਦੀ ਆਨ ਲਾਈਨ ਮੀਟਿੰਗ ਬੁਲਾਈ ਗਈ ਜਿਸ ਵਿੱਚ ਭਾਰਤ ਦੇ ਕਈ ਰਾਜਾਂ ਦੇ ਆਗੂ ਜਿਨ੍ਹਾਂ ਵਿਚ ਸ਼ੀ੍ ਕੁਰੂਬੁਰੂ ਸ਼ਾਂਤਾ ਕੁਮਾਰ, ਸ. ਜਗਜੀਤ ਸਿੰਘ ਡੱਲੇਵਾਲ,ਸ਼ਿਵ ਕੁਮਾਰ ਕੱਕਾ ਜੀ,ਗੁਰਿੰਦਰ ਸਿੰਘ ਭੰਗੂ,ਜਰਨੈਲ ਸਿੰਘ,ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟ ਬੁੱਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਵਿਮਲ ਸ਼ਰਮਾ, […]

Continue Reading

ਵੀਡੀਓ ਵਿੱਚ ਸ਼ਾਮਲ ਮੰਤਰੀ ‘ਤੇ ਪੋਕਸੋ ਦੇ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ: ਬਾਜਵਾ

ਉਸ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ: ਵਿਰੋਧੀ ਧਿਰ ਦੇ ਆਗੂਜਲੰਧਰ, ਗੁਰਦਾਸਪੁਰ 6 ਮਈ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਉਸ ਕੈਬਨਿਟ ਮੰਤਰੀ ਵਿਰੁੱਧ ਪੋਕਸੋ (ਜਿਨਸੀ ਅਪਰਾਧ ਤੋਂ ਬੱਚਿਆਂ ਦੀ ਰੋਕਥਾਮ) ਐਕਟ ਦੀ […]

Continue Reading