ਪਿੰਡ ਵਿਚ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਬਦਰੰਗ ਮੋੜਿਆ ਗੁਰਦਾਸਪੁਰ May 7, 2023May 7, 2023josh newsLeave a Comment on ਪਿੰਡ ਵਿਚ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਬਦਰੰਗ ਮੋੜਿਆ ਅੰਮ੍ਰਿਤਸਰ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਅੱਜ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਅਜਨਾਲਾ ਪਿੰਡ ਜੱਟਾਂ ਦੇ ਇਕ ਕਿਸਾਨ ਦੀ ਜ਼ਮੀਨ ਦੀ ਬੈਂਕ ਵੱਲੋਂ ਨਿਲਾਮੀ ਸੀ ਪਿੰਡ ਵਿਚ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਬਦਰੰਗ ਵਾਪਸ ਮੋੜਿਆ ਗਿਆ।