ਭਾਰਤ ਇਕ ਕਬੀਲਿਆਂ ਦਾ ਇਕ ਯੂਨੀਅਨ ਸੰਘ ਹੈ
ਗੁਰਦਾਸਪੁਰ, 18 ਮਾਰਚ (ਸਰਬਜੀਤ ਸਿੰਘ)– ਇਹ ਕਿਸੀ ਇਕ ਨਸਲ, ਇਕ ਧਰਮ, ਇਕ ਜਾਤ, ਇਕ ਕਲੱਚਰ ਅਤੇ ਇਕ ਸਭਿਅਤਾ ਦਾ ਦੇਸ਼ ਨਹੀਂ ਹੈ. ਇਹ ਅਫਰੀਕਾ ਦੇ ਜੰਗਲਾਂ ਵਿੱਚੋ ਨਿਕਲੀ ਹੋਈ ਹੋਮੋਸੇਪਿਨ ਰੇਸ ਦਾ ਹੀ ਹਿੱਸਾ ਹੈ. ਸਦੀਆਂ ਪਹਿਲਾ ਇਸ ਜੰਬੂ ਦੀਪ ਉਪਰ ਸਾਡੇ ਪੁਰਖਿਆਂ ਨੇ ਅਪਣਾ ਦਾਵਾ ਜਿਤਾਇਆ ਸੀ. ਇਹ ਘਰ ਹੈ ਸਾਡਾ,,ਇਹ ਮਨੋਪਲੀ ਹੈ ਸਾਡੀ,ਇਹ […]
Continue Reading

