ਐਸ.ਐਚ.ਓਜ ਦੀਆਂ ਕੀਤੀਆਂ ਗਈਆਂ ਬਦਲੀਆਂ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)–ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਨੇ ਪ੍ਰਬੰਧਕੀ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਐਸ.ਐਸ.ਓ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਵੇਂ ਕਿ ਐਸ.ਐਚ.ਓ ਮਨਜੀਤ ਸਿੰਘ ਦੀ ਬਦਲੀ ਧਾਰੀਵਾਲ ਤੋਂ ਕਲਾਨੌਰ ਕੀਤੀ ਗਈ ਹੈ। ਇਸੇ ਤਰਾਂ ਐਸ.ਐਚ.ਓ ਕੁਲਵੰਤ ਸਿੰਘ ਦੀ ਕਲਾਨੌਰ ਤੋਂ ਪੁਲਸ ਲਾਇਨ ਅਤੇ ਸਰਬਜੀਤ ਸਿੰਘ ਦੀ ਪੁਲਸ ਲਾਇਨ ਤੋਂ ਐਸ.ਐਚ.ਓ ਧਾਰੀਵਾਲ […]

Continue Reading

ਸੀ.ਬੀ.ਆਈ ਵੱਲੋਂ ਮੁਨੀਸ਼ ਸਿਸੋਦਿਆਂ ਸਮੇਤ 13 ਹੋਰ ਵਿਅਕਤੀਆਂ ਨੂੰ ਭਾਰਤ ਛੱਡਣ’ਤੇ ਲਗਾਈ ਰੋਕ, ਲੁੱਕਆਊਟ ਜਾਰੀ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)– ਦਿੱਲੀ ਐਕਸਾਈਜ਼ ਸਕੈਮ ਮਾਮਲੇ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਹੁਣ ਸੀਬੀਆਈ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਮਨੀਸ਼ ਸਿਸੋਦੀਆ ਸਮੇਤ 13 ਲੋਕਾਂ ਉਤੇ ਦੇਸ਼ ਛੱਡਣ ਉਤੇ ਰੋਕ ਲਗਾ ਦਿੱਤੀ ਹੈ।ਵਰਣਯੋਗ ਹੈ ਕਿ ਦਿੱਲੀ ਐਕਸਾਈਜ ਸਕੈਮ ਮਾਮਲੇ ਵਿੱਚ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਡਿਪਟੀ […]

Continue Reading

ਦੇਸ਼ ਦੀ ਵੱਡਮੁੱਲਾ ਵਿਰਾਸਤ ਹੈ, ਨਵਦੀਪ ਸਿੰਘ ਵਰਗੇ ਜਾਂਬਾਜ਼ ਦੀ ਸ਼ਹਾਦਤ-ਰਮਨ ਬਹਿਲ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)–ਅਸ਼ੋਕ ਚੱਕਰ ਵਿਜੇਤਾ ਸ਼ਹੀਦ ਲੈਫਟੀਨੇਂਟ ਨਵਦੀਪ ਸਿੰਘ ਦਾ ਸ਼ਰਧਾਂਜਲੀ ਸਮਾਗਮ ਡੀ.ਸੀ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਰਕਾਰੀ ਕਾਲਜ ਵਿੱਚ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਹਲਕਾ ਗੁਰਦਾਸਪੁਰ ਦੇ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਸ਼ਾਮਲ ਹੋਏ। ਇਸ ਮੌਕੇ ਹਲਕਾ ਦੀਨਾਨਗਰ ਦੇ ਇੰਚਾਰਜ਼ […]

Continue Reading

ਪੱਕੇ ਕਰਨ ਦੀ ਬਜਾਏ ਕਮਿਊਨਟੀ ਹੈਲਥ ਕਰਮਚਾਰੀਆਂ ਨੂੰ ਡੀਮੋਟ ਦੀ ਤਿਆਰੀ ਚ ਸਰਕਾਰ-ਡਾ. ਸੁਨੀਲ

ਗੁਰਦਾਸਪੁਰ, 21 ਅਗਸਤ (ਸਰਬਜੀਤ ਸਿੰਘ)—ਡਾ. ਸੁਨੀਲ ਤਗੋਤਰਾ ਸੂਬਾ ਪ੍ਰਧਾਨ ਕਮਿਊਨਿਟੀ ਹੈਲਥ ਆਫਿਸਰ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮੁਹਲਾ ਕਲੀਨੀਕ ਖੋਲਣ ਦਾ ਸੱਚ ਸਾਹਮਣੇ ਆ ਗਿਆ ਹੈ। ਪਹਿਲਾਂ ਤੋਂ ਮੌਜੂਦ ਸਰਕਾਰੀ ਡਿਸਪੈਂਸਰੀਆਂ ‘ ਹੈਲਥ ਵੈੱਲਨਸ ਸੈਂਟਰ’ ਵਿੱਚ ਹੀ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਜਿੱਥੇ ਕਿ ਪਹਿਲਾਂ ਤੋਂ ਸੀ. ਐਚ. ਓ ਦੁਆਰਾ ਓ. ਪੀ […]

Continue Reading

ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਪੰਜਾਬ ਸਰਕਾਰ 29 ਅਗਸਤ ਤੋਂ ਸ਼ੁਰੂ ਕਰੇਗੀ “ਖੇਡਾਂ ਵਤਨ ਪੰਜਾਬ ਦੀਆਂ”

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂੱਲਿਤ ਅਤੇ ਉਤਸ਼ਾਹਿਤ ਕਰਨ ਲਈ 29 ਅਗਸਤ ਤੋਂ ਰਾਜ ਭਰ ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ […]

Continue Reading

ਪੌਂਗ ਡੈਮ ਅਥਾਰਟੀ ਵੱਲੋਂ ਦਰਿਆ ਬਿਆਸ ਵਿੱਚ ਪਾਣੀ ਛੱਡਣ ਦਾ ਅਲਰਟ ਜਾਰੀ

ਗੁਰਦਾਸਪੁਰ, 21 ਅਗਸਤ ( ਸਰਬਜੀਤ ਸਿੰਘ) – ਪੌਂਗ ਡੈਮ ਅਥਾਰਟੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਮਿਤੀ 20 ਅਗਸਤ 2022 ਨੂੰ ਦੁਪਹਿਰ 01:00 ਵਜੇ 422267 ਕਿਊਸਿਕ ਪਾਣੀ ਡੈਮ ਵਿੱਚ ਆ ਰਿਹਾ ਹੈ ਅਤੇ ਡੈਮ ਵਿੱਚ ਪਾਣੀ ਦਾ ਪੱਧਰ 1372.33 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਵਿੱਚ ਆ ਰਹੇ ਲਗਾਤਾਰ ਜਿਆਦਾ ਪਾਣੀ ਦੇ […]

Continue Reading

ਲੰਪੀ ਸਕਿਨ ਬੀਮਾਰੀ ਕਾਰਨ ਮਰ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਐਡਵਾਈਜ਼ਰੀ ਜਾਰੀ

ਗੁਰਦਾਸਪੁਰ, 21 ਅਗਸਤ ( ਸਰਬਜੀਤ ਸਿੰਘ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਲੰਪੀ ਸਕਿਨ ਬੀਮਾਰੀ ਕਾਰਨ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਜਾਰੀ ਐਡਵਾਈਜ਼ਰੀ ਨੂੰ ਜ਼ਿਲ੍ਹੇ ਵਿਚ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਸੂਬੇ ਵਿਚ ਪਸ਼ੂਆਂ ਦੀ ਲੰਪੀ […]

Continue Reading

ਰਮਨ ਬਹਿਲ ਦੀ ਮਿਹਨਤ ਸਦਕਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਹੋਰ ਉੱਚਾ ਹੋਇਆ

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ਼ ਅਤੇ ਸੀਨੀਅਰ ਆਗੂ ਰਮਨ ਬਹਿਲ ਦੀ ਮਿਹਨਤ ਸਦਕਾ ਲੋਕਾਂ ਦੇ ਹਰ ਸਮੇਂ ਹੀ ਕੰਮਕਾਜ ਬਿਨਾ ਭੇਦਭਾਵ ਕਰਨ ਅਤੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ’ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਗੁਰਦਾਸਪੁਰ ਵਿੱਚ ਬਹੁਤ ਹੀ ਉੱਪਰ ਚੱਲਾ ਗਿਆ ਹੈ।ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਰਮਨ ਬਹਿਲ […]

Continue Reading

ਭਾਜਪਾ ਨੂੰ ਨਹੀਂ ਹਜਮ ਹੋਈ ਦੁਨੀਆ ਦੀ ਸਭ ਤੋਂ ਵੱਡੀ ਅਖਬਾਰ ਵਿੱਚ ਮੁਨੀਸ਼ ਸਿਸੋਦਿਆ ਦੀ ਕੀਤੀ ਗਈ ਪ੍ਰਸ਼ੰਸ਼ਾ

ਘਰ ਵਿੱਚ ਸੀ.ਬੀ.ਆਈ ਦੀ ਕਰਵਾਈ ਰੇਡਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਹੈ ਕਿ ਮੁਨੀਸ਼ ਸਿਸੋਦਿਆ ਆਜਾਦ ਭਾਰਤ ਦੇ ਬੇਹਤਰੀਨ ਸਿੱਖਿਆ ਮੰਤਰੀ ਹਨ। ਅੱਜ ਹੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਬਹੁਤ ਹੀ ਇੱਕ ਵੱਡੀ ਅਖਬਾਰ ਵਿੱਚ ਨਿਊਯਾਰਕ ਟਾਈਮ ਵਿੱਚ ਫਰੰਟ ਪੇਜ ’ਤੇ ਉਨਾਂ ਦੀ ਤਸਵੀਰ […]

Continue Reading

ਮੱਛੀ ਪਾਲਕਾਂ ਵੱਲੋਂ ਡੀ.ਡੀ.ਪੀ.ਓ ਗੁਰਦਾਸਪੁਰ ਤੇ ਲਗਾਏ ਗੰਭੀਰ ਦੋਸ਼

ਸਾਡੀ ਰੋਜੀ ਰੋਟੀ ਖੋਹਣ ਦੀ ਕੀਤੀ ਜਾ ਰਹੀ ਕੋਸ਼ਿਸ਼ ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਅੱਜ ਮਿਆਣੀ‌ ਝਮੇਲਾ ਬਲਾਕ ਦੀਨਾਨਗਰ ਦੇ ਮੱਛੀ ‌ਪਾਲਕਾ ਨੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਡੀ ਡੀ ਪੀ ਓ ਗੁਰਦਾਸਪੁਰ ਉਪਰ ਮਛੀ ਪਾਲਕਾਂ ਦਾ ਉਜਾੜਾ ਕਰਨ ਦਾ ਇਰਾਦਾ ਰੱਖਣ‌ ਦੇ ਗੰਭੀਰ ਦੋਸ਼ ਲਾਏ ਹਨ। ਮੀਟਿੰਗ ਵਿੱਚ ਸ਼ਾਮਲ ਯੂਨੀਅਨ ਦੇ ਆਗੂ […]

Continue Reading