ਜਿਲਾ ਪਰਸ਼ਾਸਨ ਨੇ ਲੋਕਾਂ ਲਈ ਰਾਸ਼ਟਰੀ ਝੰਡਾ ਖਰੀਦ ਕਰਨ ਲਈ ਵੱਖ ਖਰੀਦ ਸੈਟਰ ਸਥਾਪਤ ਕੀਤੇ

ਗੁਰਦਾਸਪੁਰ, 7 ਅਗਸਤ: (ਸਰਬਜੀਤ ਸਿੰਘ )—ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਤੱਕ ਹਰ ਸਰਕਾਰੀ ਦਫ਼ਤਰ ਵਿਚ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਵਿਸ਼ੇਸ਼ ਗਤੀਵਿਧੀਆਂ ਆਰੰਭੀਆਂ ਜਾ ਰਹੀਆਂ […]

Continue Reading

‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਤਹਿਤ ਸੈਲਫ ਰਜਿਸ਼ਟਰੇਸ਼ਨ ਕਰਵਾਉਣ ਵਾਲੇ 1659 ਕਿਸਾਨਾਂ ਦੇ ਦਸਤਾਵੇਜ਼ਾਂ ਦੀ ਕੀਤੀ ਵੈਰੀਫਿਕੇਸ਼ਨ

ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ ) ਦੋ ਦਿਨਾਂ ਲਈ ਜਿਲੇ ਦੇ ਬੀਡੀਪੀਓਜ਼ ਦਫਤਰਾਂ ਵਿਚ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੈਸ਼ਨ ਕੀਤੀ ਵਿਸ਼ੇਸ ਕੇਂਪ ਲਗਾਏ ਗਏ ਸਨ, ਜਿਨਾਂ ਵਿਚ 1659 ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਪਹਿਲੇ ਦਿਨ 464 ਤੇ ਦੂਜੇ ਦਿਨ 1195 […]

Continue Reading

ਡਿਪਟੀ ਕਮਿਸ਼ਨਰ ਨੇ 13 ਤੋਂ 15 ਅਗਸਤ ਤੱਕ ਹਰ ਜ਼ਿਲ੍ਹਾ ਵਾਸੀ ਨੂੰ ਘਰ ’ਚ ਸਨਮਾਨ ਸਹਿਤ ਰਾਸ਼ਟਰੀ ਝੰਡਾ ਲਗਾਉਣ ਦੀ ਕੀਤੀ ਅਪੀਲ

ਜਿਲਾ ਪਰਸ਼ਾਸਨ ਨੇ ਲੋਕਾਂ ਲਈ ਰਾਸ਼ਟਰੀ ਝੰਡਾ ਖਰੀਦ ਕਰਨ ਲਈ ਵੱਖ ਖਰੀਦ ਸੈਟਰ ਸਥਾਪਤ ਕੀਤੇ ਗੁਰਦਾਸਪੁਰ, 7 ਅਗਸਤ:  ( ਸਰਬਜੀਤ ਸਿੰਘ )-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਤੱਕ ਹਰ ਸਰਕਾਰੀ ਦਫ਼ਤਰ ਵਿਚ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ […]

Continue Reading

ਰਾਵੀ ਦਰਿਆ ਨੇੜੇ ਮਕੋੜਾ ਪੱਤਣ ਤੋ ਪਾਰ ਵੱਸਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਜਲਦ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇਗੀ-  ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਕੀਤਾ ਦੌਰਾ ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ) ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਪੰਜਾਬ ਨੇ ਅੱਜ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਦਾ ਦੌਰਾ ਕੀਤਾ  ਤੇ ਕਿਹਾ ਕਿ ਪੰਜਾਬ ਸਰਕਾਰ ਹੜ ਕਾਰਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਕੋਈ […]

Continue Reading

Pin-up Aviator: Oyun Qaydaları Və Strategiyalar

Pin-up Aviator: Oyun Qaydaları Və Strategiyaları Pin-up Aviator: Oyun Qaydaları Və Strategiyaları Content Pin-up-da Aviator-da Necə Qalib Gəlmək Aviator Oyununu Necə Tapmaq Olar Aviator Slotunu Pulsuz Oynada Bi̇lərəm? Aviator Oyununun Mahiyyəti Və Qaydaları Aviator Aviator Oyununu Başqa Harada Oynaya Bilərsiniz? Avi̇ator Sloto Nə Zaman Çixib? Pin-up Aviator: Oyun Qaydaları Və Strategiyaları, Slotdan Istifadə Üçün Bonuslar […]

Continue Reading

ਹੁਣ ਪੁਲਸ ਮੁਲਾਜਮਾਂ ਕੋਲੋਂ ਮਿੱਥੇ ਸਮੇਂ ਤੋਂ ਵੱਧ ਨਹੀਂ ਲੈ ਸਕਣਗੇ ਡਿਊਟੀ

ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਪੰਜਾਬ ਪੁਲਸ ਵਿੱਚ ਅਕਸਰ ਮੁਲਾਜਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ ਏਡੀਜੀਪੀ ਪੰਜਾਬ ਈਸ਼ਵਰ ਸਿੰਘ ਨੇ ਪੁਲਸ ਮੁਲਾਜਮਾਂ ਤੋਂ ਤੈਅ ਸਮੇਂ ਤੋਂ ਵੱਧ ਡਿਊਟੀ ਨਾ ਲਏ ਜਾਣ ਦੇ ਹੁਕਮ ਦਿੱਤੇ ਹਨ। ਯਾਨੀ ਉਨਾਂ ਨੂੰ ਮਿੱਥੇ ਸਮੇਂ ਤੱਕ ਹੀ ਡਿਊਟੀ ਦੇਣੀ ਪਵੇਗੀ। ਵਧੀਕ […]

Continue Reading

ਪੰਜਾਬ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਦੇ ਉਦਮ ਸਦਕਾ ਹੀ ਜਿਲਾ ਗੁਰਦਾਸਪੁਰ ਦੀਆਂ 5 ਮਾਰਕਿਟ ਕਮੇਟੀਆਂ ਦੇ ਕਰਮਚਾਰੀਆਂ ਨੂੰ ਅੱਜ ਮਿਲੇਗੀ ਰਾਹਤ

ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਪੰਜਾਬ ਦੇ ਲੋਕਾਂ ਨੇ ਰਿਵਾੲਤੀ ਪਾਰਟੀਆਂ ਤੋਂ ਤੰਗ ਹੋ ਕੇ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਨੂੰ 92 ਵਿਧਾਇਕਾ ਫਤਵਾ ਹਾਸਲ ਹੋਇਆ ਹੈ। ਉਹ ਇਸ ਕਰਕੇ ਕਿ ਉਨਾਂ ਕਿਹਾ ਸੀ ਕਿ ਅਸੀ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਦਲਾਅ ਦੇਵਾਂਗੇ ਅਤੇ ਸਾਡੇ ਮੰਤਰੀ/ਵਿਧਾਇਕ ਪਹਿਲ ਦੇ ਆਧਾਰ ’ਤੇ ਲੋਕਾਂ ਦੀਆਂ […]

Continue Reading

ਰਮਨ ਬਹਿਲ ਨੇ ਗੁਰਦਾਸਪੁਰ ਵਿੱਚ ਕੀਤੀ ਸਾਂਝਾ ਜਲ ਤਲਾਬ ਪ੍ਰੋਜੈਕਟ ਦੀ ਸ਼ੁਰੂਆਤ

ਪਿੰਡ ਭੁੰਬਲੀ ਵਿਖੇ ਬਣਾਏ ਜਾਣ ਵਾਲੇ ਪਹਿਲੇ ਤਲਾਬ ਦਾ ਰੱਖਿਆ ਨੀਂਹ ਪੱਥਰ 19-19 ਲੱਖ ਰੁਪਏ ਦੀ ਲਾਗਤ ਨਾਲ 75 ਪਿੰਡਾਂ ਵਿਚ ਬਣਾਏ ਜਾਣਗੇ ਤਲਾਬ- ਰਮਨ ਬਹਿਲ ਗੁਰਦਾਸਪੁਰ, 6 ਅਗਸਤ  (ਸਰਬਜੀਤ ਸਿੰਘ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਆਪਣੇ ਹਲਕੇ ਦੇ ਪਿੰਡ ਭੁੰਬਲੀ ਵਿਖੇ ਪਹੁੰਚ ਕੇ ਬਾਰਸ਼ […]

Continue Reading

ਪਸ਼ੂ ਪਾਲਣ ਵਿਭਾਗ ਵਲੋਂ  ਜਾਨਵਰਾਂ ਵਿਚ ਲੰਪੀ ਸਕਿਨ ਬਿਮਾਰੀ ਸਬੰਧੀ ਵਿੱਢੀ ਜਾਗਰੂਕਤਾ ਮੁਹਿੰਮ

ਗੁਰਦਾਸਪੁਰ 6 ਅਗਸਤ (ਸਰਬਜੀਤ ਸਿੰਘ)- ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਗੁਰਦਾਸਪੁਰ ਵਿਚ ਦੁਧਾਰੂ ਪਸੂਆਂ ਵਿਚ ਲੰਪੀ ਸਕਿਨ ਬਿਮਾਰੀ ਦੇ ਮਾਮਲੇ ਸਾਹਮਣੇ ਆਉਣ ਤੇ ਵਿਭਾਗ ਲਗਾਤਾਰ ਪਸੂ ਪਾਲਕਾਂ ਨੂੰ ਬਿਮਾਰੀ ਵਿਰੁੱਧ ਜਾਗਰੂਕ ਕਰ ਰਿਹਾ ਹੈ। ਉਨਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਪਿੰਡਾਂ ਸਾਹੋਵਾਲ, ਗਾਜੀਕੋਟ ਤੇ ਕਲਾਨੋਰ […]

Continue Reading