ਕਿਰਤ ਮੰਤਰੀ ਵਲੋ ਐਲਾਨ ਹਫਤੇ ਵਿੱਚ ਮਿਲੇਗੀ 3 ਦਿਨ ਛੁੱਟੀ ਅਤੇ 4 ਦਿਨ ਹੋਵੇਗਾ ਕੰਮ
ਗੁਰਦਾਸਪੁਰ, 23 ਜੁਲਾਈ (ਸਰਬਜੀਤ)–ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਦੇਸ਼ ਵਿੱਚ ਜਲਦ ਹੀ ਨਵਾ ਲੈਬਰ ਕੋਡ ਲਾਗੂ ਹੋ ਸਕਦਾ ਹੈ। ਜਿਸ ਨਾਲ ਕਰਮਚਾਰੀ ਇੱਕ ਹਫਤੇ ਵਿੱਚ 3 ਦਿਨ ਛੁੱਟੀ ਲੈ ਸਕਣਗੇ ਅਤੇ 4 ਦਿਨ ਉਹ ਕੰਮ ਕਰਨਾ ਹੋਵੇਗਾ।ਮੰਤਰੀ ਨੇ ਕਿਹਾ ਕਿ ਕਰੀਬ ਸਾਰੇ ਰਾਜਾਂ ਵੱਲੋਂ ਚਾਰ ਕਿਰਤ ਕੋਡ ਦੇ ਨਿਯਮਾਂ ਦਾ ਇਕਰਾਰਨਾਮਾ ਤਿਆਰ […]
Continue Reading

