ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਪਿੰਡ ਦੱਲੂਆਣਾ ਬਲਾਕ ਧਾਰੀਵਾਲ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿੱਚ ਲਗਾਇਆ ਆਮ ਇਜਲਾਸ – ਐਸ.ਡੀ.ਐਮ
ਗੁਰਦਾਸਪੁਰ , 3 ਜੁਲਾਈ ( ਸਰਬਜੀਤ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਜਾਇਦਾਦਾਂ ਦੇ ਰਿਕਾਰਡ ਸਬੰਧੀ ਪ੍ਰਾਪਰਟੀ ਰਾਈਟਸ ਸਰਟੀਫਿਕੇਟ ਮਾਲਕਾਂ ਨੂੰ ਦੇਣ ਸਬੰਧੀ ਮਿਤੀ 1 ਜੁਲਾਈ, 2022 ਨੂੰ ਪਿੰਡ ਦੱਲੂਆਣਾ ਬਲਾਕ ਧਾਰੀਵਾਲ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿੱਚ ਆਮ ਇਜਲਾਸ ਅਮਨਦੀਪ ਕੌਰ ਘੁੰਮਣ ਐਸ.ਡੀ.ਐਮ. , ਗੁਰਦਾਸਪੁਰ ,ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਮੌਕੇ ਤੇ ਇੰਦਰਜੀਤ ਕੌਰ ਨਾਇਬ ਤਹਿਸੀਲਦਾਰ , ਜਨਰੈਲ ਸਿੰਘ ਕਾਨੂੰਗੋ, ਗੁਰਪ੍ਰੀਤ ਸਿੰਘ ਪਟਵਾਰੀ, ਕੁਲਵਿੰਦਰ ਸਿੰਘ ਨੰਬਰਦਾਰ , ਅਮਨਦੀਪ ਕੌਰ […]
Continue Reading

