ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਉਤਰੇ ਸਾਬਕਾ ਫੌਜੀ, ਨੌਜਵਾਨ ਅਤੇ ਕਾਮਰੇਡ
ਗੁਰਦਾਸਪੁਰ, 21 ਜੂਨ (ਸਰਬਜੀਤ)–ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਸਾਬਕਾ ਫੌਜੀ, ਨੌਜਵਾਨ ਅਤੇ ਕਾਮਰੇਡਾ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਹੋਇਆ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ, ਕਾਮਰੇਡ ਅਜੀਤ ਸਿੰਘ ਅਲੂਣਾ, ਤਰਲੋਕ ਸਿੰਘ ਬਹਿਰਾਮਪੁਰ, ਦਲਬੀਰ ਸਿੰਘ ਜੀਵਨਚੱਕ, ਸੁਖਦੇਵ ਸਿੰਘ ਖੋਖਰ ਫੌਜੀਆ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਬੈਂਸ ਆਦਿ ਨੇ ਦੱਸਿਆ ਕਿ […]
Continue Reading
