ਚਿੱਟੇ ਦਾ ਟੀਕਾ ਲਾਉਣ ਕਾਰਨ 20 ਸਾਲਾਂ ਦੇ ਨੌਜਵਾਨ ਦੀ ਮੌਤ

ਮਾਨਸਾ, ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਰਾਣਾ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗਿਆਨੀ ਦਰਸ਼ਨ ਸਿੰਘ ਕੋਟ ਫੱਤਾ ਨੇ ਦੱਸਿਆ ਕਿ ਕੋਟ ਫੱਤਾ ਵਿਚ ਚਿੱਟੇ ਦਾ ਟੀਕਾ ਲਾਉਣ ਕਾਰਨ 20 ਸਾਲਾਂ ਦੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਰਾਮ ਸਿੰਘ ਦੀ ਉਵਰਡੋਜ ਕਾਰਨ ਮੌਤ ਹੋ ਗਈ ਇਹ ਗਰੀਬ […]

Continue Reading

ਸੰਸਦ ‘ਚ ਪ੍ਰੋਟੈਸਟ ਕਰਨ ਵਾਲੇ ਨੌਜਵਾਨਾਂ ਖਿਲਾਫ ਯੂਏਪੀਏ ਲਾਏ ਜਾਣ ਦੀ ਕੋਈ ਤੁੱਕ ਨਹੀਂ – ਲਿਬਰੇਸ਼ਨ

ਨੌਜਵਾਨਾਂ ਨੇ ਪ੍ਰੋਟੈਸਟ ਲਈ ਗਲਤ ਦਿਨ ਚੁਣਿਆ ਸਧਾਰਨ ਪਰਿਵਾਰਾਂ ਦੇ ਇਹ ਸਾਰੇ ਨੌਜਵਾਨ ਚੰਗੇ ਪੜ੍ਹੇ ਲਿਖੇ ਤੇ ਸਾਫ਼ ਸੁਥਰੇ ਕਿਰਦਾਰ ਵਾਲੇ ਹਨ-ਨੱਤ, ਬੱਖਤਪੁਰਾ ਮਾਨਸਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੇਸ਼ ਦੀ ਸਧਾਰਨ ਜਨਤਾ ਤੇ ਨੌਜਵਾਨਾਂ ਦੀਆਂ ਲਗਾਤਾਰ ਗੰਭੀਰ ਹੋ ਰਹੀਆਂ ਸਮਸਿਆਵਾਂ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਲਈ ਸੰਸਦ ਦੇ […]

Continue Reading

ਕੋਟਧਰਮੂ , ਉੱਡਤ ਭਗਤ ਰਾਮ ਦੇ ਖੇਤਾ ਵਿੱਚ ਜੰਗਲੀ ਸੂਰ ਦਿੱਸਣ ਕਾਰਨ ਲੋਕਾ ਵਿੱਚ ਦਹਿਸ਼ਤ ਦਾ ਮਾਹੌਲ

ਕਿਸੇ ਜਾਨੀ ਮਾਲੀ ਨੁਕਸਾਨ ਹੌਣ ਤੋ ਪਹਿਲਾ ਜੰਗਲੀ ਸੂਰਾ ਦਾ ਬੰਦੋਬਸਤ ਕਰੇ ਜਿਲ੍ਹਾ ਪ੍ਰਾਸਾਸਨ-ਐਡਵੋਕੇਟ ਉੱਡਤ ਮਾਨਸਾ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)— ਇਥੋ ਥੋੜੀ ਦੂਰ ਸਥਿਤ ਪਿੰਡ ਕੋਟਧਰਮੂ ਤੇ ਉੱਡਤ ਭਗਤ ਰਾਮ ਦੇ ਵਿੱਚਕਾਰ ਸਥਿਤ ਇਤਿਹਾਸਕ ਗੁਰੂਘਰ ਸੂਲੀਸਰ ਸਾਹਿਬ ਦੇ ਕੋਲ ਖਾਲੀ ਪਈ ਜਮੀਨ ਜੰਗਲੀ ਸੂਰ ਦਿੱਸਣ ਕਾਰਨ ਆਮ ਲੋਕਾ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ […]

Continue Reading

ਪੁਲਿਸ ਦੀਆਂ ਰੋਕਾਂ ਤੋੜ ਕੇ ਡੀ ਸੀ ਦਫਤਰ ਅੱਗੇ ਸਾੜੀ ਭਗਵੰਤ ਮਾਨ ਦੀ ਅਰਥੀ

ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਵਾਅਦਾ ਖਿਲਾਫੀ ਖਿਲਾਫ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੀਟਿੰਗ ਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ-ਕਾਮਰੇਡ ਰਾਣਾ, ਪਰਮਿੰਦਰ ਝੋਟਾ ਮਾਨਸਾ, ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਬਾਲਭਵਨ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ […]

Continue Reading

ਆਰਥਿਕ, ਸਮਾਜਿਕ ਤੇ ਰਾਜਸੀ ਵਿਤਕਰੇ ਦਾ ਸ਼ਿਕਾਰ ਔਰਤਾਂ ਤੇ ਮਜਦੂਰ ਵਰਗ ਨੂੰ ਸਮੇਂ ਦੇ ਹਾਕਮਾਂ ਨੇ ਕੇਵਲ ਵੋਟ ਹਥਿਆਰ ਦੇ ਤੌਰ ਤੇ ਵਰਤਿਆ – ਚੌਹਾਨ

ਔਰਤਾਂ ਲਈ 1000/- ਰੁਪਏ ਤੇ ਮਜਦੂਰਾਂ ਨੂੰ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ – ਉੱਡਤ ਮਾਨਸਾ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)- ਸਮਾਜ ਦੇ ਵੱਡੀ ਗਿਣਤੀ ਦੇ ਆਰਥਿਕ ,ਸਮਾਜਿਕ ਤੇ ਰਾਜਸੀ ਵਿਤਕਰੇ ਦੇ ਸ਼ਿਕਾਰ ਮਜ਼ਦੂਰ ਵਰਗ ਤੇ ਔਰਤਾਂ ਨੂੰ ਸਮੇਂ ਦੀਆਂ ਹਕੂਮਤਾਂ ਕੇਵਲ ਵੋਟ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ,ਜਦੋ ਕਿ ਸਮਾਜਿਕ […]

Continue Reading

ਜੁਮਲਾ ਨਹੀਂ ਜਵਾਬ ਦਿਉ,ਪੰਜ ਸਾਲ ਦਾ ਹਿਸਾਬ ਦਿਉ-ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)

ਮੋਦੀ ਸਰਕਾਰ ਦੇ ਦਸ ਸਾਲ,ਵਿਦਿਆਰਥੀ-ਨੌਜਵਾਨਾਂ ਦੇ ਦਸ ਸਵਾਲ ਮਾਨਸਾ, ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਮੋਦੀ ਸਰਕਾਰ ਦੇ ਦਸ ਸਾਲ, ਵਿਦਿਆਰਥੀ ਨੌਜਵਾਨਾਂ ਦੇ ਦਸ ਸਵਾਲ ਮੁਹਿੰਮ ਦੀ ਸ਼ੁਰੂਆਤ ਲਈ ਕੇਂਦਰੀ ਜਨਰਲ ਸਕੱਤਰ ਪ੍ਰਸੰਨਜੀਤ ਕੁਮਾਰ ਦੀ ਅਗਵਾਈ ਵਿੱਚ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ਮੌਕੇ […]

Continue Reading

ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਦਾ ਪੋਸਟਰ ਕੀਤਾ ਜਾਰੀ

ਇਨਕਲਾਬੀ ਨਾਟਕ, ਗੀਤ ਤੇ ਕੋਰੋਗਰਾਫੀਆ ਪੇਸ ਕੀਤੀਆ ਜਾਣਗੀਆਂ ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਇਨਕਲਾਬੀ ਜੋਸੋਖਰੋਸ ਨਾਲ ਮਨਾਈ ਜਾਵੇਗੀ- ਕਾਮਰੇਡ ਢਿੱਲੋ ਮਾਨਸਾ, ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)– ਪਿੰਡ ਦਲੇਲ ਸਿੰਘ ਵਾਲਾ ਵਿੱਖੇ ਮੁਜਾਰਾ ਲਹਿਰ ਦੇ ਮੋਢੀ ਆਗੂ ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਆਉਣ ਵਾਲੀ 20 ਦਸੰਬਰ ਨੂੰ ਇਨਕਲਾਬੀ ਜੋਸੋਖਰੋਸ ਨਾਲ ਮਨਾਈ […]

Continue Reading

ਮੁਜਾਰਾ ਲਹਿਰ ਦੇ ਥੰਮ ਕਾਮਰੇਡ ਧਰਮ ਸਿੰਘ ਫੱਕਰ ਦੀ 50ਵੀਂ ਬਰਸੀ ਇਨਕਲਾਬੀ ਧੂਮਧਾਮ ਨਾਲ ਮਨਾਈ ਜਾਵੇਗੀ- ਚੌਹਾਨ, ਉੱਡਤ

ਕਾਮਰੇਡ ਧਰਮ ਸਿੰਘ ਫੱਕਰ ਦੀ 50ਵੀ ਬਰਸੀ ਵਿੱਚ ਸਮੂਹ ਅਗਾਂਹਵਧੂ ਸੋਚ ਵਾਲੇ ਨੂੰ ਪਹੁੰਚਣ ਦਾ ਸੱਦਾ ਮਾਨਸਾ, ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)– ਮੁਜਾਰਾ ਲਹਿਰ ਦੇ ਥੰਮ , ਉੱਘੇ ਸੁਤੰਤਰਤਾ ਸੰਗਰਾਮੀ ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਉਨ੍ਹਾ ਦੇ ਜੱਦੀ ਪਿੰਡ ਦਲੇਲ ਸਿੰਘ ਵਾਲਾ ਵਿੱਖੇ 20 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਆਯੋਜਿਤ ਕੀਤੀ […]

Continue Reading

ਮੁੱਖ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਠਿੰਡਾ, ਗੁਰਦਾਸਪੁਰ, 9 ਦਸੰਬਰ (ਸਰਬਜੀਤ ਸਿੰਘ)– ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਨੇ 25 ਨਵੰਬਰ ਤੋਂ ਆਪਣੀਆਂ ਮੰਗਾਂ ਲਈ ਡਾਇਰੈਕਟਰ ਖਿਲਾਫ ਧਰਨਾ ਲਾਇਆ ਹੋਇਆ ਹੈ। ਭਾਰਤ ਦੀਆਂ ਸਾਰੀਆਂ ਏਮਜ ਵਿੱਚ ਪ੍ਰੋਵੇਸ਼ਨ ਸਮਾਂ ਦੋ ਸਾਲ ਹੈ ਪਰ ਬਠਿੰਡਾ ਏਮਜ ਵਿੱਚ ਤਿੰਨ ਤੋਂ ਚਾਰ ਸਾਲ ਕੰਮ ਕਰ ਚੁੱਕੇ ਮੁਲਾਜ਼ਮਾਂ ਨੂੰ ਵੀ ਪੱਕਾ ਨਹੀਂ ਕੀਤਾ ਜਾ ਰਿਹਾ। ਸੀਸੀਐੱਸ ਨਿਯਮਾਂ […]

Continue Reading

15 ਦਸੰਬਰ ਨੂੰ ਵੱਡਾ ਇਕੱਠ ਕਰਕੇ ਨਸ਼ਾ ਵਿਰੋਧੀ ਮੁਹਿੰਮ ਕੀਤੀ ਜਾਵੇਗੀ ਹੋਰ ਪ੍ਰਚੰਡ

ਸਾਨੂੰ ਕੁੱਝ ਵਕਤੀ ਨਸ਼ਾਬੰਦੀ ਨਹੀਂ ਨਸ਼ਾ ਮੁਕਤੀ ਚਾਹੀਦੀ ਹੈ – ਸਾਂਝੀ ਐਕਸ਼ਨ ਕਮੇਟੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਝੋਟੇ ਉੱਤੇ ਪਾਏ ਝੂਠੇ ਐਫ.ਆਰ.ਆਈ ਨੰ-93 ਨੂੰ ਰੱਦ ਕੀਤੀ ਜਾਵੇ , ਸਬੰਧਤ ਡੀ.ਐਸ.ਪੀ ਅਤੇ ਮਾਨਸਾ ਮੈਡੀਕੋਜ਼ ਵੱਲੋਂ ਗੈਰ ਕਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ […]

Continue Reading