ਧਾਰਮਿਕ ਅਸਥਾਨਾਂ ਦੇ ਪ੍ਰਬੰਧਕੀ ਸੰਤ ਮਹਾਪੁਰਸ਼ ਲੋਕਾਂ ਨੂੰ ਧਾਰਮਿਕ ਬੁਲਾਰਿਆਂ ਤੇ ਚਕਰ ਵਰਤੀ ਸਾਧੂ ਬੇਹੰਗਮਾ ਦਾ ਆਦਰ ਸਨਮਾਨ ਕਰਨ ਵਾਲਾ ਪਾਠ ਪੜਾਉਣ ਦੀ ਲੋੜ ਤੇ ਜੋਰ ਦੇਣ ÷ ਭਾਈ ਵਿਰਸਾ ਸਿੰਘ ਖਾਲਸਾ ।
ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)–ਧਾਰਮਿਕ ਅਸਥਾਨਾਂ ਦੇ ਡੇਰਾ ਧਾਰੀ ਸੰਤਾਂ ਮਹਾਪੁਰਸ਼ਾਂ ਨੂੰ ਸਾਵਧਾਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਅਸਥਾਨਾਂ ਤੇ ਆਉਣ ਵਾਲੇ ,ਜਾ ਸੱਦੇ ਗਏ ਚੱਕਰਵਰਤੀ ਸਾਧੂਆਂ ਤੇ ਬੇਹੰਗਮ ਨਿਹੰਗ ਸਿੰਘਾਂ ਦੇ ਨਾਲ-ਨਾਲ ਲੋੜਵੰਦ ਗਰੀਬਾਂ ਦਾ ਆਦਰ ਮਾਣ ਸਨਮਾਨ ਕਰਨ ਦੀ ਬਜਾਏ ਅਪਮਾਨਤ ਕਰਨ […]
Continue Reading
