ਮੋਹਾਲੀ ਪੁਲਸ ਨੇ ਲਾਪਤਾ ਹੋਈ ਲੜਕੀ ਨੂੰ ਮਾਪਿਆਂ ਨੂੰ ਸੌਂਪਿਆ
ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)- ਪੰਜਾਬ ਪੁਲਸ ਹੈਲਪ ਲਾਈਨ ਨੰਬਰ 112 ‘ਤੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਪੁਲਸ ਕਪਤਾਨ ਨੂੰ ਫੋਨ ਆਇਆ ਕਿ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇੱਕ ਲੜਕੀ ਜਿਸਦੀ ਉਮਰ ਤਕਰੀਬਨ 7-8 ਸਾਲ ਹੈ, ਮਿਲੀ ਹੈ | ਜੋ ਕਿ ਆਪਣੇ ਪਰਿਵਾਰ ਬਾਰੇ ਕੁੱਝ ਵੀ ਨਹੀਂ ਦੱਸ ਰਹੀ ਤਾਂ ਉਸਦੀ ਮਦਦ […]
Continue Reading

