ਸੀਪੀਐੱਫ ਕਰਮਚਾਰੀਆ ਵੱਲੋ ਪੈਨਸ਼ਨ ਨਾਂ ਬਹਾਲ ਕਰਨ ਤੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ – ਪੁਨੀਤ ਸਾਗਰ

ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)— ਸੀ.ਪੀ.ਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਵੱਲੋ ਲਏ ਫ਼ੈਸਲੇ ਅਨੁਸਾਰ ਮਿਤੀ 10/3/2023 ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਸੀਪੀਐੱਫ ਯੂਨੀਅਨ ਗੁਰਦਾਸਪੁਰ ਪੁਨੀਤ ਸਾਗਰ ਵਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ […]

Continue Reading

ਅਕਾਲੀ ਦਲ ਦਾ ਪੰਜਾਬ ਨਹੀਂ ਬਚਿਆ ਕੋਈ ਭਵਿੱਖ-ਬਖਤਪੁਰਾ

ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)—ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਵੱਲੋਂ ਗਵਰਨਰ ਪੰਜਾਬ ਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਭੰਗ ਕਰਨ ਦੀ ਮੰਗ ਨੂੰ ਹਾਸੋਹੀਣੀ ਦਸਦਿਆਂ ਕਿਹਾ ਕਿ ਇਹ ਮੰਗ ਕਰਨ ਤੋਂ ਪਹਿਲਾਂ ਅਕਾਲੀ ਦਲ ਨੂੰ ਆਪਣੀ ਔਕਾਤ ਜਾਂਣ ਲੈਂਣੀ ਚਾਹੀਦੀ ਸੀ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ […]

Continue Reading

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 2,89,45,52,000 ਰੁਪਏ ਦੀ ਰਾਸ਼ੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਦਿੱਤੀ – ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼

ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਆਰਥਿਕ ਖੁਸ਼ਹਾਲੀ ਲਈ ਵਚਨਬੱਧ – ਕੇਂਦਰੀ ਰਾਜ ਮੰਤਰੀ ਕੇਂਦਰੀ ਰਾਜ ਮੰਤਰੀ ਵੱਲੋਂ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀਆਂ ਹਦਾਇਤਾਂ ਜਾਰੀ ਕੇਂਦਰੀ ਰਾਜ ਮੰਤਰੀ ਨੇ ਦਿਸ਼ਾ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਰੀਵਿਊ ਕੀਤਾ ਗੁਰਦਾਸਪੁਰ, 8 […]

Continue Reading

ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਤੇ ਬੀ.ਐੱਸ.ਐੱਫ. ਅਧਿਕਾਰੀਆਂ ਨੂੰ ਗੈਰ ਕਾਨੂੰਨੀ ਨਸ਼ੀਲੀਆਂ ਵਸਤਾਂ ਅਤੇ ਡਰੱਗਜ਼ ਆਦਿ ਫੜੇ ਜਾਣ ’ਤੇ ਉਸਦੀ ਕੀਮਤ ਨਸ਼ਰ ਨਾ ਕਰਨ ਦੀਆਂ ਹਦਾਇਤਾਂ ਜਾਰੀ

ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਕਿਹੜੀ ਅਤੇ ਕਿੰਨੀ ਸਜਾ ਹੋ ਸਕਦੀ ਹੈ, ਇਸਨੂੰ ਹਾਈਲਾਈਟ ਕੀਤਾ ਜਾਵੇ ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਐੱਨ.ਸੀ.ਓ.ਆਰ.ਡੀ. ਮੈਂਬਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ […]

Continue Reading

ਆਬਾਦ ਹੁਨਰ ਹਾਟ` ਵੀ ਹੋਲੀ ਦੇ ਤਿਉਹਾਰ ਮੌਕੇ ਖੂਬਸੂਰਤ ਰੰਗ ਭਰਨ ਲਈ ਤਿਆਰ

ਹੋਲੀ ਦੇ ਰੰਗ ਹੁਣ `ਆਬਾਦ ਹੁਨਰ ਹਾਟ` ਤੋਂ ਵੀ ਖਰੀਦੇ ਜਾ ਸਕਦੇ ਹਨ ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਗੁਰਦਾਸਪੁਰ ਸ਼ਹਿਰ ਵਿਖੇ ਚੱਲ ਰਿਹਾ ‘ਆਬਾਦ ਹੁਨਰ ਹਾਟ’ ਹੋਲੀ ਦੇ ਤਿਉਹਾਰ ਮੌਕੇ  ਖੂਬਸੂਰਤ ਰੰਗ ਭਰਨ ਲਈ ਤਿਆਰ ਹੈ। ਆਬਾਦ ਹੁਨਰ ਹਾਟ ਵਿਖੇ ਹੋਲੀ ਲਈ ਰੰਗ-ਬਰੰਗੇ ਰੰਗ ਵੇਚਣ ਲਈ ਰੱਖੇ ਗਏ ਹਨ ਤਾਂ ਜੋ ਗੁਰਦਾਸਪੁਰ ਵਾਸੀ ਏਥੋਂ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਸਬੰਧੀ ਮੰਡੀਆਂ ਵਿੱਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜਾ

ਸਮਾਂ ਰਹਿੰਦੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮੰਡੀਕਰਨ ਬੋਰਡ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਣਕ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਮੰਡੀਆਂ ਵਿੱਚ ਸਾਰੀਆਂ […]

Continue Reading

ਸਾਡਾ ਖੁਆਬ ਨਸਾ ਮੁਕਤ ਪੰਜਾਬ ਅਧੀਨ 11 ਮਾਰਚ ਨੂੰ ਕੀਤੀ ਜਾਵੇਗੀ ਸਾਈਕਲੋਥਨ (ਸਾਈਕਲ ਮੈਰਾਥਨ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਸਾਈਕਲੋਥਨ ਰੇਸ ਅਮਨ ਭੱਲਾ ਕਾਲਜ ਪਠਾਨਕੋਟ ਤੋਂ ਅਰੰਭ ਹੋ ਕੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਵਿਖੇ ਹੋਵੇਗੀ ਸਮਾਪਤ ਜੇਤੂ ਪ੍ਰਤੀਭਾਗੀਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ, 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਸਿੰੰਘ ਮਾਨ ਵੱਲੋਂ ਨਸ਼ਾ ਮੁਕਤ ਪੰਜਾਬ ਲਈ […]

Continue Reading

ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਪਿੰਡ ਰੱਤਰ-ਛੱਤਰ ਵਿੱਚ ਸੂਰਾਂ ਦੇ ਅਫਰੀਕਨ ਸਵਾਇਨ ਫੀਵਰ ਦੀ ਬਿਮਾਰੀ ਪਾਏ ਜਾਣ ਕਾਰਨ ਇਸ ਏਰੀਏ ਨੂੰ ਅਫਰੀਕਨ ਸਵਾਇਨ ਫੀਵਰ ਦਾ ਐਪੀਸੈਂਟਰ ਨੋਟੀਫਾਈ ਕੀਤਾ

ਡਾ. ਕਿਰਨਪ੍ਰੀਤ ਕੌਰ ਪੈਥਾਲੋਜਿਸਟ ਨੇ ਪੁੱਸ਼ਟੀ ਕੀਤੀ ਕਿ ਕੇਵਲ ਪਿੰਡ ਰੱਤਰ-ਛੱਤਰ ਵਿੱਚ ਹੀ ਸੂਰਾਂ ਵਿੱਚ ਪਾਈ ਗਈ ਅਫਰੀਕਨ ਸਵਾਇਨ ਫੀਵਰ ਦੀ ਬਿਮਾਰੀ ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਦਾ ਪਰਵੈਨਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨ ਐਂਡ ਕੋਨਟੇਜੀਅਸ ਡਜ਼ੀਜ ਇਨ ਐਨੀਮਲ ਐਕਟਰ 2009 ਦੇ ਚੈਪਟਰ 11 ਦੇ ਸੈਕਸ਼ਨ 06 ਤਹਿਤ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਜਾਰੀ ਕੀਤੇ […]

Continue Reading

7 ਮਾਰਚ  ਨੂੰ ਕੁੱਝ ਇਲਾਕਿਅ ਦੀ ਬਿਜਲੀ ਰਹੇਗੀ ਬੰਦ-ਬਾਜਵਾ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਬ ਅਰਬਨ ਉਪ ਮੰਡਲ ਅਧੀਨ ਚੱਲਦੇ 11 ਕੇ.ਵੀ ਆਈ.ਟੀ.ਆਈ ਫੀਡਰ , 11 ਕੇ.ਵੀ ਮੀਰਪੁਰ ਫੀਡਰ ਅਤੇ 11 ਕੇ.ਵੀ ਸਾਹੋਵਾਲ ਫੀਡਰ ਦੀ ਜਰੂਰੀ ਮੁਰੰਮਤ ਲਈ 7 ਮਾਰਚ ਨੂੰ ਬਿਜਲੀ ਸਪਲਾਈ […]

Continue Reading

ਹੋਲੇ ਮੁਹੱਲੇ ਦੇ ਇਤਿਹਾਸਕ ਜੋੜ ਮੇਲੇ ( ਆਨੰਦਪੁਰ ਸਾਹਿਬ) ਨੂੰ ਸੰਤ ਬਾਬਾ ਅਵਤਾਰ ਸਿੰਘ ਚੰਦ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੇ ਵਾਲੇ ਲੰਗਰ ਜਥੇ ਸਮੇਤ ਰਵਾਨਾ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਹੌਲਾ ਮਹੱਲੇ ਦੇ ਸਲਾਨਾ ਜੋੜ ਮੇਲੇ ਲਈ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੇ ਆਪਣੇ ਵਹੀਕਲਾਂ ਤੇ ਹੋਰ ਸਾਧਨਾਂ ਰਾਹੀਂ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਨੂੰ ਵਹੀਰਾਂ ਘੱਤ ਕੇ ਜਾਂ ਰਹੀਆਂ ਹਨ, ਉਥੇ ਗੁਰਦੁਆਰਾ ਸ਼ਹੀਦਾਂ ਨੇੜੇ ਮਖੂ ਰੇਲਵੇ ਸਟੇਸ਼ਨ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚੰਦ ਕਾਰਸੇਵਾ ਸੰਤ ਮਹਾਂਪੁਰਸ਼ ਬਾਬਾ ਤਾਰਾ […]

Continue Reading