ਆਨੰਦਪੁਰ ਸਾਹਿਬ ਵਿਖੇ ਮਾਰੇ ਪ੍ਰਦੀਪ ਸਿੰਘ ਦੇ ਦੋਸ਼ੀਆਂ ਨੂੰ ਫੜਨ ਲਈ ਰੂਪ ਨਗਰ ਡੀ.ਐਸ.ਪੀ ਦੀ ਅਗਵਾਈ’ਚ ਤਿੰਨ ਟੀਮਾਂ ਗਠਨ ਵਧੀਆ ਫੈਸਲਾ– ਭਾਈ ਵਿਰਸਾ ਸਿੰਘ ਖਾਲਸਾ।
ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੁਲੜਬਾਜ਼ਾਂ ਵਲੋਂ ਹੌਲ਼ੇ ਮਹੱਲੇ ਦੇ ਦੂਸਰੇ ਦਿਨ ਸ਼ਹੀਦ ਕੀਤੇ ਪਿੰਡ ਗਾਜ਼ੀ ਕੋਟ ਗੁਰਦਾਸਪੁਰ ਦੇ ਪ੍ਰਦੀਪ ਸਿੰਘ ਦੇ ਪਰਿਵਾਰ ਦੀ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਉਪਰੰਤ ਸ਼ਹੀਦ ਪ੍ਰਦੀਪ ਸਿੰਘ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿਤਾ ਕੈਪਟਨ ਗੁਰਬਖਸ਼ ਸਿੰਘ ਨੇ ਧਾਹਾਂ ਮਾਰ ਕੇ ਪੁਤਰ ਦੀ […]
Continue Reading

