ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਚੇਤ ਦੀ ਪੰਜਵੀਂ ਨੂੰ ਸਮਾਗਮ ਕਰਵਾਉਣਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਕਦਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)—ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਜਲੰਧਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਚੇਤ ਦੀ ਪੰਜਵੀਂ ਦਾ ਸ਼ੁੱਭ ਦਿਹਾੜਾ ਬਹੁਤ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ, ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੀਆਂ ਨਾਮਵਰ […]

Continue Reading

ਲਿਬਰੇਸ਼ਨ ਵਲੋਂ ਐਨਐਸਏ ਦੀ ਵਰਤੋਂ ਦਾ ਸਖਤ ਨਿੰਦਾ

ਮਾਨ ਸਰਕਾਰ ਪੰਗੂ ਸਾਬਤ ਹੋਈ, ਬੀਜੇਪੀ ਦੀਆਂ ਚਾਲਾਂ ਫੈਡਰਲ ਤਾਣੇ ਬਾਣੇ ਅਤੇ ਜਮਹੂਰੀਅਤ ਲਈ ਘਾਤਕ ਪਾਰਟੀ ਨੇ ਕੀਤੀ ਸ਼ੱਕ ‘ਚ ਫੜੇ ਲੋਕਾਂ ਨੂੰ ਰਿਹਾਅ ਕਰਨ ਅਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਸੂਬੇ ਵਿਚ ਆਮ ਕਾਨੂੰਨਾਂ ਤਹਿਤ ਕੇਸ ਚਲਾਉਣ ਦੀ ਮੰਗ ਅੰਮ੍ਰਿਤ ਪਾਲ ਸਿੰਘ ਦੇ ਵਿਚਾਰਾਂ ਅਤੇ ਕਾਰਗੁਜ਼ਾਰੀ ਨਾਲ ਸਾਡੀ ਕੋਈ ਸਹਿਮਤੀ ਨਹੀਂ, ਮਾਨਸਾ, ਗੁਰਦਾਸਪੁਰ,27 ਮਾਰਚ (ਸਰਬਜੀਤ […]

Continue Reading

ਅਜੋਕੇ ਸਮੇਂ ਵਿੱਚ ਸ਼ਾਂਤੀ ਕਾਇਮ ਕਰਨ ਲਈ ਝੂਠੀਆਂ ਅਫ਼ਵਾਹਾਂ ਤੋਂ ਬਚਿਆ ਜਾਵੇ– ਪ੍ਰਿੰਸੀਪਲ ਲਛਮਣ ਸਿੰਘ

ਗੁਰਦਾਸਪੁਰ 27 ਮਾਰਚ (ਸਰਬਜੀਤ ਸਿੰਘ)—ਅੱਜ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਪ੍ਰਿੰਸੀਪਲ ਲਛਮਣ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਪਿੰਡ ਕੋਹਾੜ ਵਿਖੇ ਹੋਈ। ਜਿਸ ਵਿੱਚ ਵੱਡੇ ਪੱਧਰ ਤੇ ਮੈਂਬਰਾਂ ਵੱਲੋਂ ਸ਼ਮੂਲੀਅਤ ਕਰਕੇ ਅਹਿਮ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਦੇ ਪ੍ਰਧਾਨ […]

Continue Reading

ਪਿੰਡ ਖੁਸ਼ਹਾਲਪੁਰ ਵਿਖੇ 27 ਮਾਰਚ ਨੂੰ ਲੱਗੇਗਾ ਮਿਸ਼ਨ ‘ਅਬਾਦ’ ਤਹਿਤ 8ਵਾਂ ਵਿਸ਼ੇਸ਼ ਕੈਂਪ

ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਪਿੰਡ ਖੁਸ਼ਹਾਲਪੁਰ ਅਤੇ ਨਜ਼ਦੀਕੀ ਪਿੰਡ ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਵਸਨੀਕ ਅਬਾਦ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਉਣ : ਡਿਪਟੀ ਕਮਿਸ਼ਨਰ ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)— ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ […]

Continue Reading

ਹੈਲਪ ਏਜ ਇੰਡੀਆ ਵੱਲੋਂ ਪਿੰਡ ਤਿੱਬੜ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ਚੇਅਰਮੈਨ ਰਮਨ ਬਹਿਲ ਵੱਲੋਂ ਮੈਡੀਕਲ ਕੈਂਪ ਦਾ ਉਦਘਾਟਨ ਚੇਅਰਮੈਨ ਰਮਨ ਬਹਿਲ ਨੇ ਹੈਲਪ ਇੰਡੀਆ ਦੇ ਇਸ ਨੇਕ ਕਾਰਜ ਦੀ ਸਰਾਹਨਾ ਕੀਤੀ ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਹੈਲਪ ਏਜ ਇੰਡੀਆ ਵੱਲੋਂ ਅੱਜ ਪਿੰਡ ਤਿੱਬੜ ਵਿਖੇ ਲੋੜਵੰਦਾਂ ਲਈ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ […]

Continue Reading

ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜਾ ਦੇਣ ਦੀ ਮੰਗ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਆਲ ਇੰਡੀਆ ਕਿਸਾਨ ਮਹਾ ਸਭਾ ਦੇ ਰੂਲਦੂ ਸਿੰਘ ਮਾਨਸਾ ਅਤੇ ਸੁਖਵਿੰਦਰ ਰਤੀਆ ਹਰਿਆਣਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੇਮੌਸਮੀ ਬਾਰਿਸ਼ ਨਾਲ ਕਣਕ ਦੀ ਹੋਈ ਖਰਾਬ ਫਸਲ ਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ |

Continue Reading

ਪੰਜਾਬ ਦਾ ਹਾਲਾਤ ਖਰਾਬ ਕਰਨ ਵਿੱਚ ਲੱਗਾ ਸੀ ਭਗੌੜਾ ਅੰਮ੍ਰਿਤਪਾਲ

ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਵਾਰਸ ਪੰਜਾਬ ਦੇ ਬਣੇ ਮੁੱਖੀ ਅੰਮਿ੍ਤਪਾਲ ਜੋ ਕਿ ਇਸ ਸਮੇਂ ਪੁਲਸ ਤੋਂ ਭਗੌੜਾ ਹੈ, ਉਸ ਵੱਲੋਂ ਪੰਜਾਬ ਵਿੱਚ ਆਨੰਦਪੁਰ ਖਾਲਸਾ ਫੌਜ ਤਿਆਰ ਕੀਤੀ ਗਈ ਸੀ ਤਾਂ ਜੋ ਪੰਜਾਬ ਦੇ ਹਾਲਾਤ ਮੁੜ ਖਰਾਬ ਕੀਤੇ ਜਾਣ ਅਤੇ ਆਪਸੀ ਭਾਈਚਾਰੇ ਨੂੰ ਤਹਿਸ਼ ਨਹਿਸ਼ ਕੀਤਾ ਜਾ ਸਕੇ | ਉਸ ਵੱਲੋਂ ਤਿਆਰ ਕੀਤੀ ਗਈ ਇੱਕ ਫੌਜ […]

Continue Reading

ਕੌਂਸਲਰ ਆਪਣੇ ਸਮਰਥਕਾਂ ਨਾਲ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਸ਼ਾਮਲ

ਬਖਤਪੁਰਾ ਨੇ ਕੀਤਾ ਸਵਾਗਤ ਅੰਮ੍ਰਿਤਸਰ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਅੱਜ ਇੱਥੇ‌ ਅੰਮ੍ਰਿਤਸਰ ਸ਼ਹਿਰ ਦੇ ਕ੍ਰਿਸ਼ਨਾ ਨਗਰ ਜੌੜਾ‌ ਫਾਟਕ ਮੁਹੱਲੇ ਵਿੱਚ ਦਹਾਕਿਆਂ ਤੋਂ ਖੱਬੀ ਲਹਿਰ ਨਾਲ ਜੁੜੀ ਆ‌ ਰਹੀ ਬੀਬੀ ਪ੍ਰਵੇਸ਼ ਰਾਣੀ,ਜੋ ਦੋ ਦਫਾ ਕੌਂਸਲਰ ਰਹੇ ਹਨ, ਨੇ‌ ਆਪਣੇ ਦਰਜਨ ਤੋਂ ਵਧੇਰੇ ‌ਹਿਮਾਇਤੀਆ ਸਮੇਤ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਿੱਚ ਸ਼ਾਮਲ ‌ਹੋਣ ਦਾ ਐਲਾਨ ਕੀਤਾ‌ […]

Continue Reading