ਬਠਿੰਡਾ ਫੌਜੀ ਛਾਉਣੀ ‘ਚ ਫਾਇਰਿੰਗ ਨਾਲ ਚਾਰ ਜਵਾਨਾਂ ਦੀ ਮੌਤ ਵਾਲੀ ਦੁਖਦਾਈ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)–ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਿਹਾੜਾ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸਾਬੋ ਕੀ ਤਲਵੰਡੀ ਬਠਿੰਡਾ ਪਹੁੰਚ ਰਹੀਆਂ ਹਨ ਅਤੇ ਅੱਜ ਸਵੇਰੇ ਚਾਰ ਕੁ ਵਜੇ ਬਠਿੰਡਾ ਦੀ ਆਰਮੀ ਛਾਉਣੀ ‘ਚ ਅੰਨੇਵਾਹ ਫਾਇਰਿੰਗ ਨਾਲ ਚਾਰ ਫੌਜੀ ਜਵਾਨਾਂ ਦੀ ਮੌਤ ਵਾਲੀ ਦੁਖਦਾਈ ਘਟਨਾ ਸਹਾਮਣੇ ਆਈ ਹੈ ਬਠਿੰਡਾ ਪੁਲਿਸ ਪ੍ਰਸ਼ਾਸਨ ਘਟਨਾ ਨੂੰ ਦਾਇਸਤ ਗਰਦੀ […]
Continue Reading

