1984 1 ਜੂਨ ਨੂੰ ਪੰਜਾਬ ਪੁਲਿਸ,ਸੀ ਆਰ ਪੀ ਤੇ ਪੈਰਾਂ ਮਿਲਟਰੀ ਫੋਰਸਾਂ ਨੇ 8 ਘੰਟੇ ਗੋਲੀ ਚਲਾਕੇ 10 ਨੂੰ ਸ਼ਹੀਦ ਤੇ 28 ਹੋਲ ਸ਼੍ਰੀ ਹਰਿਮੰਦਰ ਸਾਹਿਬ ਤੇ ਐਮ.ਐਮ.ਜੀ ਗੰਨਾ ਨਾਲ ਕੀਤੇ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)–1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਇੱਕ ਜੂਨ ਨੂੰ ਵਰਦੀਆਂ ਗੋਲੀਆਂ’ਚ ਗੁਰੂ ਰਾਮਦਾਸ ਦੇ ਪਵਿੱਤਰ ਘਰ ਸ਼੍ਰੀ ਹਰਮੰਦਰ ਸਾਹਿਬ ਦੀਆਂ ਪੰਜ ਪ੍ਰਤੀਕਰਮਾਂ ਕਰਨ ਵਾਲੇ ਚਸ਼ਮਦੀਦ ਗਵਾਹ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ […]
Continue Reading

