ਸਿੱਧੂ ਮੂਸੇ ਵਾਲੇ ਦੀ ਗਾਇਕੀ ਤੇ ਸਟਾਈਲ ਵਿੱਚ ਇਕ ਹੋਰ ਗਾਇਕ ਅਮਿਤ ਸਿੰਘ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ : ਬਿੱਟੂ ਮਾਨ ਫ਼ਿਲਮਜ਼
ਜਲੰਧਰ, ਗੁਰਦਾਸਪੁਰ, 5 ਜੁਲਾਈ (ਸਰਬਜੀਤ ਸਿੰਘ)– ਪਂਜਾਬੀ ਮਾ ਬੋਲੀ ਦੀ ਸੇਵਾ ਕਰ ਰਹੇ ਗਾਇਕ ਚਾਹੇ ਗਾਇਕੀ ਫੋਕ ਹੋਵੋ ਪੌਪ ਹੋਵੋ ਜਾ ਪੰਜਾਬੀ ਰੈਪਰ ਹੋਵੋ ਸਾਰੇ ਗਾਇਕ ਆਪਣੇ ਆਪਣੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਅੱਜ ਕੱਲ ਇਕ ਹੋਰ ਪੰਜਾਬੀ ਪੌਪ ਸਿੰਗਰ ਤੇ ਰੈਪਰ ਆਪਣਾ ਇਕ ਬਹੁਤ ਹੀ ਸੋਹਣਾ ਪੰਜਾਬੀ ਗੀਤ ਲੈ […]
Continue Reading

