ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਾਨੂੰਗੋਆ/ਪਟਵਾਰੀਆਂ ਦੀ ਬਦਲੀਆ ਅਤੇ ਤੈਨਾਤੀਆਂ ਕੀਤੀਆਂ ਹਨ। ਪ੍ਰੇਮ ਕੁਮਾਰ ਕਾਨੂੰਗੋ ਕਾਦੀਆਂ ਤੋਂ ਬਟਾਲਾ, ਬਲਜੀਤ ਸਿੰਘ ਬਟਾਲਾ ਤੋਂ ਕਾਦੀਆਂ, ਸੁਖਜਿੰਦਰ ਸਿੰਘ ਕਾਸ਼ਤੀਵਾਲਾ (ਬਟਾਲਾ) ਤੋਂ ਬਟਾਲਾ ਗਰੀਬ, ਜਸਬੀਰ ਸਿੰਘ ਬਟਾਲਾ ਗਰਬੀ ਤੋਂ ਕਾਸ਼ਤੀਵਾਲਾ, ਕੁਲਵੰਤ ਸਿੰਘ ਗੁਰਦਾਸਪੁਰ ਤੋਂ ਬ੍ਰਾਹਮਣੀ ਦੀਨਾਨਗਰ, ਮਨਜੀਤ ਸਿੰਘ ਕਾਲਾ ਅਫਗਾਨਾ ਤੋਂ ਹਰਪੁਰਾ, ਰਮੇਸ਼ ਕੁਮਾਰ ਹਰਪੁਰਾ ਤੋਂ ਕਾਲਾ ਅਫਗਾਨਾ, ਗੁਰਦੀਪ ਸਿੰਘ ਤਲਵੰਡੀ ਰਾਮਾ ਤੋਂ ਚੱਕ ਸ਼ਰੀਫ, ਸਤਨਾਮ ਸਿੰਘ ਚੱਕ ਸ਼ਰੀਫ ਤੋਂ ਕੋਟ ਟੋਡਰ ਮੱਲ, ਲਖਵਿੰਦਰ ਸਿੰਘ ਡੇਰਾ ਬਾਬਾ ਨਾਨਕ ਤੋਂ ਤਲਵੰਡੀ ਰਾਮਾ ਅਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਅਸ਼ੋਕ ਕੁਮਾਰ ਬਹਿਰਾਮਪੁਰ ਵਾਧੂ ਚਾਰਜ ਦੀਨਾਨਗਰ।
ਜਗਦੀਸ਼ ਸਿੰਘ ਪਟਵਾਰੀ ਉਦੋਵਾਲ ਤੋਂ ਬਟਾਲਾ ਗਰਬੀ, ਕੁਲਵਿੰਦਰ ਸਿੰਘ ਬਟਾਲਾ ਤੋਂ ਰੱਤੜ ਛੱਤੜ, ਰਛਪਾਲ ਸਿੰਘ ਫੈਜਪੁਰਾ ਤੋਂ ਸਿੰਘਪੁਰਾ ਵਾਧੂ ਚਾਰਜ ਮਾਲੋਵਾਲ ਡੇਰਾ ਬਾਬਾ ਨਾਨਕ, ਗਗਨਦੀਪ ਸਿੰਘ ਡੱਲਾ ਤੋਂ ਦਰਗਾਬਾਦ ਵਾਧੂ ਚਾਰਜ਼ ਹਰੀਮਾਬਾਦ, ਹਰਜੀਤ ਸਿੰਘ ਬਹਾਲੀ ਉਪਰੰਤ ਅਰਲੀਭੰਨ ਵਾਧੂ ਚਾਰਜ਼ ਹਰੂਵਾਲ, ਮਨਿੰਦਰ ਸਿੰਘ ਝੰਜੀਆ ਕਲਾਂ ਤੋ ਬਾੰਗੋਵਾਣੀ ਵਾਧੂ ਚਾਰਜ ਕੁੰਜਰ, ਅਤੁਲ ਮਹਾਜਨ ਲੰਗਾਹ ਤੋਂ ਸ਼ਹੂਰਕਲਾਂ ਵਾਧੂ ਚਾਰਜ਼ ਡੇਅਰੀਵਾਲ ਕਿਰਨ, ਸਵਰਣ ਸਿੰਘ ਡਾਲੇ ਚੱਕ ਤੋਂ ਲੰਗਾਹ, ਸੰਜੀਵ ਕੁਮਾਰ ਕਾਹਨੂੰਵਾਨ ਬਾਂਗਰ ਤੋਂ ਡਾਲਾ ਵਾਧੂ ਚਾਰਜ ਪਨਿਆੜ, ਅਭਿਸ਼ੇਕ ਮਹਾਜਨ ਬੱਬਰੀ ਨੰਗਲ ਤੋਂ ਲੋਧੀਪੁਰ ਵਾਧੂ ਚਾਰਜ ਬੱਬਰੀ ਨੰਗਲ, ਮਨਸਿਮਰਨ ਲੋਧੀਪੁਰ ਤੋੰ ਧਾਰੀਵਾਲ ਕਲਾਂ, ਜਤਿੰਦਰ ਪਾਲ ਧਾਰੀਵਾਲ ਕਲਾਂ ਤੋਂ ਤਲਵੰਡੀ, ਤਰਲੋਕ ਸਿੰਘ ਰਿਟਾ. ਪਟਵਾਰੀ ਤਲਵੰਡੀ ਤੋਂ ਡੱਲਾ ਗੋਰੀਆ, ਰੁਪਿੰਦਰ ਕੌਰ ਭਰਥ ਕਾਜੀ ਚੱਕ ਤੋਂ ਦੋਦਵਾਂ, ਮੁਨੀਸ਼ ਗੁਪਤਾ ਕਾਲਾ ਨੰਗਲ ਵਾਧੂ ਚਾਰਜ਼ ਆਲੇਚੱਕ ਵਾਧੂ ਚਾਰਜ ਕਾਲਾ ਨੰਗਲ, ਕਰਨਜੀਤ ਸਿੰਘ ਦੋਦਵਾਂ ਤੋਂ ਭਰਥ ਕਾਜੀ ਚੱਕ,ਦਲਬੀਰ ਸਿੰਘ ਭਰਥ ਤੋਂ ਸਰਵਾਲੀ, ਜੈਕਰਨ ਦੀਨਾਨਗਰ ਤੋਂ ਅਵਾਂਖਾ, ਨਰਿੰਦਰ ਸਿੰਘ ਜੰਡੀ ਤੋਂ ਦੀਨਾਨਗਰ ਸ਼ਹਿਰ ਵਾਧੂ ਚਾਰਜ਼ ਡੰਡੀ, ਦਵਿੰਦਰ ਸਿੰਘ ਤਾਲਪੁਰ ਤੋਂ ਕੋਟ ਭੱਲਾ ਵਾਧੂ ਚਾਰਜ਼, ਮਨਜੀਤ ਸਿੰਘ ਨਮੀਨ ਤੋਂ ਹਯਾਤਨਗਰ, ਰਛਪਾਲ ਸਿੰਘ ਰਿਟਾ. ਪਟਵਾਰੀ ਕਾਲਾ ਅਫਗਾਨਾ ਤੋਂ ਮਾੜੀ ਬੁੱਚੀਆ, ਤਜਿੰਦਰ ਸਿੰਘ ਭੁੱਲੇ ਚੱਕ ਤੋਂ ਗੁਰਦਾਸਪੁਰ ਵਾਧੂ ਚਾਰਜ਼, ਜਤਿੰਦਰ ਸਿੰਘ ਗੁਰਦਾਸਪੁਰ ਤੋਂ ਤਾਲਪੁਰ ਪੰਡੋਰੀ, ਹਰਜੀਤ ਸਿੰਘ ਖੈਹਿਰਾ ਫਤਿਹਗੜ ਚੂੜੀਆ ਨੂੰ ਵਾਧੂ ਚਾਰਜ਼ ਡਾਲੇ ਚੱਕ, ਜਤਿੰਦਰ ਸਿੰਘ ਕੋਹਾਲੀ ਤੋਂ ਵਡਾਲਾ ਗ੍ਰੰਥੀਆ, ਸੁਖਵਿੰਦਰ ਸਿੰਘ ਵਡਾਲਾ ਗ੍ਰੰਥੀਆ ਤੋਂ ਕੋਹਾਲੀ, ਕੁਲਦੀਪ ਸਿੰਘ ਕਾਹਲਵਾਂ ਨੂੰ ਵਾਧੂ ਚਾਰਜ ਲੋਹਚੱਕ, ਦਵਿੰਦਰ ਸਿੰਘ ਸੋਹਲ ਸੇਖਵਾਂ ਨੂੰ ਭੁੰਬਲੀ ਗੁਰਦਾਸਪੁਰ, ਗੁਰਮਿਲਾਪ ਸਿੰਘ ਖਾਨ ਪਿਆਰਾ ਤੋਂ ਰਣੀਆਂ ਵਾਧੂ ਚਾਰਜ ਸੇਖਵਾਂ, ਰਛਪਾਲ ਸਿੰਘ ਰਣੀਆਂ ਤੋਂ ਤੱਤਲਾ ਵਾਧੂ ਚਾਰਜ ਕਲੇਰ ਖੁਰਦ, ਹਰਜਿੰਦਰ ਸਿੰਘ ਜਫਰਵਾਲ ਨੂੰ ਵਾਧੂ ਚਾਰਜ਼ ਕਲਿਆਣਪੁਰ , ਸੁਖਪਿੰਦਰ ਕੌਰ ਸ਼ੇਖੂਪੁਰਾ ਤੋਂ ਸਰੂਪਵਾਲੀ, ਸੁਮਨਜੀਤ ਕੌਰ ਵਰਸੋਲਾ ਨੂੰ ਵਾਧੂ ਚਾਰਜ ਲੱਖੋਵਾਲ। ਇਹ ਹੁਕਮ ਲਾਗੂ ਹੁੰਦੇ ਹਨ।