ਸਾਵਣ ਦੀ ਸੰਗਰਾਂਦ ਤੇ ਸੰਤ ਮਹਾਂਪੁਰਸ਼ ਬਾਬਾ ਲੱਖੂ ਜੀ ਬਾਸਰਕੇ ਕੇ ਭੈਣੀ ਦੀ ਯਾਦ’ਚ ਮਾਲ ਪੂੜਿਆਂ ਤੇ ਖੀਰ ਦੇ ਲੰਗਰ ਲਾਏ- ਬਾਬਾ ਸਤਨਾਮ ਸਿੰਘ।

ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਲਾਹੌਰ ਤੋਂ ਆਏ ਸੰਤ ਮਹਾਂਪੁਰਸ਼ ਬਾਬਾ ਲੱਖੂ ਜੀ ਬਾਸਰਕੇ ਕੇ ਭੈਣੀ ਦੀ ਯਾਦ ਵਿੱਚ ਹਰ ਸਾਲ ਸਾਉਣ ਦੀ ਸੰਗਰਾਂਦ ਤੇ ਮਾਲ ਪੂੜੇ ਤੇ ਖੀਰ ਦੇ ਲੰਗਰ ਵਰਤਾਏ ਜਾਂਦੇ ਹਨ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਆਏ ਸੰਤਾ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਜਾਂਦਾ ਹੈ ਗੁਰੂ ਕੇ ਲੰਗਰ ਮਾਲ ਪੂੜੇ ਤੇ ਦੇਗਾਂ […]

Continue Reading

ਆਯੌਕੇ ਯੁੱਗ ਵਿੱਚ ਕਾਰਗਰ ਸਿੱਧ ਹੋ ਰਿਹਾ ਹੈ ਸ਼ੋਸਲ ਮੀਡੀਆ-ਇੰਜੀ.ਸੰਦੀਪ ਕੁਮਾਰ

ਸੀ.ਬੀ.ਏ ਇੰਫੌਟੈਕ ਵੱਲੋਂ ਰੁਜਗਾਰ ਨੂੰ ਮੁਹੱਇਆ ਕਰਵਾਉਣ ਲਈ ਬਿਜਨੈਸ਼ ਦੀ ਵੈਬਸਾਈਟ ਬਣਵਾਉਣ ਜਾਂ ਫੇਸ਼ਬੁੱਕ-ਗੂਗਲ ਉਪਰ ਡਿਜ਼ੀਟਲ ਮਾਰਕੀਟਿੰਗ ਕਰਵਾਉਣ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਨਾਮਵਾਰ ਆਈ.ਟੀ ਕੰਪਨੀ ਸੀ.ਬੀ.ਏ ਇੰਨਫੋਟੈਕ ਉਹਨਾਂ ਲੋਕਾਂ ਲਈ ਇਕ ਵੱਡਾ ਮੌਕਾ ਲੈ ਕੇ ਆਈ ਹੈ ਜਿਹੜੇ ਲੋਕ ਆਪਣੇ ਕਾਰੋਬਾਰ ਨੂੰ ਹੋਰ ਚਮਕਾਉਣਾ ਚਾਹੁੰਦੇ ਹਨ। […]

Continue Reading

ਮੁੱਖ ਮੰਤਰੀ ਨੇ ਕੀਤਾ ਟਵੀਟ

ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)–ਪਵਿੱਤਰ ਬਾਣੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਫਿਰ ਤੋਂ ਬਾਦਲ ਪਰਿਵਾਰ ਦੀ ਕੰਪਨੀ ਦੇ ਖਾਸ ਬੰਦਿਆ ਦੇ ਹੱਥਾਂ ਨਹੀਂ ਜਾਣ ਦਿੱਤਾ ਜਾਵੇਗਾ।

Continue Reading

ਸਰਕਾਰ ਲਾਲ ਲਕੀਰ ਦੇ ਅੰਦਰ ਆਉਂਦੇ ਮਜ਼ਦੂਰ ਘਰਾਂ ਨੂੰ ਮਾਲ ਵਿਭਾਗ ਨੰਬਰ ਅਲਾਟ‌‌ ਕਰੇ-ਬੱਖਤਪੁਰਾ

ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਅੱਜ ਇੱਥੇ ਪਿੰਡ ਭਾਮ ਵਿਖੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਰੈਲੀ ਕਰਕੇ ਲੋਕ ਮਸਲਿਆਂ ਦੇ ਹੱਲ ਲਈ ਵੱਡੇ ਸੰਘਰਸ਼ ਦੀ ਤਿਆਰੀ ਦੀ ਸ਼ੁਰੂਆਤ ਕੀਤੀ। ਇਸ ਸਮੇਂ‌ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਦਲਬੀਰ ਭੋਲਾ, ਮੋਰਚੇ ਦੇ ਸੂਬਾ ਮੀਤ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ […]

Continue Reading

ਭਗਵੰਤ ਮਾਨ ਨੇ ਰਾਜਸਥਾਨ ਅਤੇ ਹਰਿਆਣਾ ਨੂੰ ਪਾਣੀਆਂ ਸਬੰਧੀ ਬਿਆਨ ਦੇ ਕੇ ਵਿਰੋਧੀਆਂ ਤੇ ਹੋਰਾਂ ਦੇ ਮੂੰਹ ਬੰਦ ਕੀਤੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)–ਕੁਦਰਤੀ ਆਏ ਹੜ ਦੀ ਮੁਸੀਬਤ ਦਾ ਟਾਕਰਾ ਕਰਨ ਲਈ ਵਿਰੋਧੀਆਂ ਤੇ ਲੋਕਾਂ ਵੱਲੋਂ ਰਲਮਿਲ ਕੇ ਹੜ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ,ਪਰ ਵਿਰੋਧੀ ਇਸ ਮੌਕੇ ਤੇ ਵੀ ਭਗਵੰਤ ਮਾਨ ਸਰਕਾਰ ਤੇ ਉਲਟੇ ਸਿੱਧੇ ਬਿਆਨ ਦੇ ਕੇ ਸਿਆਸਤ ਕਰ ਰਹੀ ਹਨ ਅਤੇ ਲੋਕਾਂ […]

Continue Reading

ਲੋਕਾਂ ਦੀ ਤਬਾਹੀ ਲਈ ਕੇਂਦਰ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਜ਼ਿੰਮੇਵਾਰ-ਜਗਜੀਤ ਸਿੰਘ ਡੱਲੇਵਾਲ

ਚੰਡੀਗੜ੍ਹ ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ )ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ)ਭਾਰਤ ਵਿੱਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ,ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਪ੍ਧਾਨ ਗੁਰਿੰਦਰ ਸਿੰਘ ਭੰਗੂ,ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪੰਜਾਬ ਕਿਸਾਨ ਮਜਦੂਰ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ,ਦਸੂਹਾ ਗੰਨਾ […]

Continue Reading

CBA Infotech

Gurdaspur, 16 July (Sarabjit Singh)– very Small or Big Business Need a Website. 🎓 Get website for any industry / business. 🚀 Clothing/Footwear🚀 E-commerce🚀 Business/Corporate🚀 Cafe/Food Website🚀 Nail/Beauty/Salon🚀 Portfolio/Blog/Contact Website🚀 Service Industry Website ☎ For more details :- 9888353434, 9041353434 webdesign #website #design #graphicdesign #webdevelopment #webdesigner #branding #websitedesign #webdeveloper #web #ui #html #socialmedia #css #business […]

Continue Reading

ਸੀ.ਬੀ.ਏ ਇੰਫੌਟੈਕ

ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਜੇਕਰ ਇੰਟਰਨੈੱਟ ਰਾਹੀਂ ਵਪਾਰ ਕਰਨਾ ਸਿੱਖ ਲਵੋ ਤਾਂ ਬਹੁਤ ਘੱਟ ਖਰਚੇ ਵਿੱਚ ਤੁਸੀਂ ਵਿਸ਼ਵ ਪੱਧਰ ਤੇ ਆਪਣਾ ਵਪਾਰ ਕਰ ਸਕਦੇ ਹੋ 🚀ਗੂਗਲ ਐਡ , ਵੇਬਸਾਇਟ , ਸੋਸਲ ਮੀਡੀਆ , ਈ ਕਾਮਰਸ ਰਾਹੀਂ ਤੁਸੀਂ ਆਪਣੀ ਦੁਕਾਨ/ਸ਼ੋਅਰੂਮ ਤੇ ਹੋਣ ਵਾਲੇ ਆਫਲਾਇਨ ਖਰਚੇ ਦਾ 10 % ਵੀ ਇਨਵੈਸਟਮੈਂਟ/ ਖਰਚਾ ਕਰੋ ਤਾ ਕਾਮਯਾਬੀ ਮਿਲ […]

Continue Reading

ਕੇਂਦਰ ਸਰਕਾਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਨਵਾਂ ਵਿਵਾਦ ਖੜਾ ਕਰਕੇ‌ ਸੰਘੀ ਢਾਂਚੇ ਉਪਰ ਹਥੌੜਾ ਚਲਾ ਰਹੀ-ਬੱਖਤਪੁਰਾ

ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਹਰਿਆਣੇ ਨੂੰ ਨਵੀਂ ਵਿਧਾਨਸਭਾ ਬਨਾਉਣ ਲਈ 10 ਏਕੜ ਜ਼ਮੀਨ ਦੇਣ ਦੇ ਫੈਸਲੇ ਨੂੰ ਪੰਜਾਬ ਵਿੱਚ ਸਿਆਸੀ ਅੱਗ ਲਾਉਣ ਦਾ ਫ਼ਰਮਾਨ ਦੱਸਿਆ ਹੈ। ਇਸ ਸਬੰਧੀ ਗਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ […]

Continue Reading