ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਦੀ ਯਾਦ ਵਿਚ ਉਸਾਰੇ ਯਾਦਗਾਰੀ ਗੇਟ ਦਾ ਉਦਘਾਟਨ
ਗੁਰਦਾਸਪੁਰ,16 ਅਗਸਤ (ਸਰਬਜੀਤ ਸਿੰਘ)— ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਦੀ ਯਾਦ ਵਿਚ ਉਸਾਰੇ ਯਾਦਗਾਰੀ ਗੇਟ (ਫਿਸ਼ ਪਾਰਕ ਗੁਰਦਾਸਪੁਰ) ਦਾ ਉਦਘਾਟਨ ਅੱਜ ਸ: ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਪੰਜਾਬ ਵਲੋਂ ਕਰਕੇ ਲੋਕ ਅਰਪਨ ਕੀਤਾ ਗਿਆ । ਇਸ ਮੌਕੇ ਉਨਾ ਸ਼ਹੀਦ ਮੇਜਰ ਬਲਵਿੰਦਰ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਅਰਪਨਾ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ। ਕੈਬਨਿਟ […]
Continue Reading
