ਮੱਛੀ ਪਾਲਕਾਂ ਵੱਲੋਂ ਡੀ.ਡੀ.ਪੀ.ਓ ਗੁਰਦਾਸਪੁਰ ਤੇ ਲਗਾਏ ਗੰਭੀਰ ਦੋਸ਼
ਸਾਡੀ ਰੋਜੀ ਰੋਟੀ ਖੋਹਣ ਦੀ ਕੀਤੀ ਜਾ ਰਹੀ ਕੋਸ਼ਿਸ਼ ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਅੱਜ ਮਿਆਣੀ ਝਮੇਲਾ ਬਲਾਕ ਦੀਨਾਨਗਰ ਦੇ ਮੱਛੀ ਪਾਲਕਾ ਨੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਮੀਟਿੰਗ ਕਰਕੇ ਡੀ ਡੀ ਪੀ ਓ ਗੁਰਦਾਸਪੁਰ ਉਪਰ ਮਛੀ ਪਾਲਕਾਂ ਦਾ ਉਜਾੜਾ ਕਰਨ ਦਾ ਇਰਾਦਾ ਰੱਖਣ ਦੇ ਗੰਭੀਰ ਦੋਸ਼ ਲਾਏ ਹਨ। ਮੀਟਿੰਗ ਵਿੱਚ ਸ਼ਾਮਲ ਯੂਨੀਅਨ ਦੇ ਆਗੂ […]
Continue Reading
