ਪਾਵਰ ਜੂਨੀਅਰ ਇੰਜੀਨੀਅਰਾਂ ਵੱਲੋਂ ਮੋਬਾਇਲ ਸਵਿੱਚ ਆਫ, ਸੋਟਰ, ਐਮ.ਈ ਲੈਬਾਂ ਦਾ ਬਾਇਕਾਟ ਸ਼ੁਰੂ -ਇੰਜੀ. ਜਤਿੰਦਰ ਸ਼ਰਮਾ

ਗੁਰਦਾਸਪੁਰ, 16 ਜੁਲਾਈ (ਸਰਬਜੀਤ)- ਪਾਵਰ ਕਾਰਪੋਰੇਸ਼ਨ ਦੇ ਜੂਨੀਅਰ ਇੰਜੀਨੀਅਰਾਂ ਅਤੇ ਪਦ ਉੱਨਤ ਇੰਜੀਨੀਅਰ ਅਫਸਰਾਂ ਦੇ ਨੁਮਾਇੰਦਾ ਜੱਥੇਬੰਦੀ ਜੇਈਜ ਕੌਂਸਲ ਨੂੰ ਪੈਡਿੰਗ ਮੰਗਾਂ ਦਾ ਨਿਪਟਾਰਾ ਨਾ ਹੋਣ ਦੇ ਲੜੀਵਾਰ ਸੰਘਰਸ਼ ਪ੍ਰੋਗਰਾਮ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੇਈਜ ਕੌਸਲ ਬਾਰਡਰ ਜੋਨ ਅੰਮਿ੍ਰਤਸਰ ਦੇ ਪ੍ਰਧਾਨ ਇੰਜੀ. ਇਕਬਾਲ ਸਿੰਘ ਅਤੇ ਜਨਰਲ ਸਕੱਤਰ ਇੰਜੀ. […]

Continue Reading

50 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕਾਬੂ, ਮਾਮਲਾ ਦਰਜ

ਗੁਰਦਾਸਪੁਰ, 16 ਜੁਲਾਈ (ਸਰਬਜੀਤ)- ਥਾਣਾ ਸਦਰ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।ਐਸ.ਆਈ ਰਛਪਾਲ ਸਿੰਘ ਇੰਚਾਰਜ ਨਾਕਾ ਬੱਬਰੀ ਬਾਈਪਾਸ ਸਮੇਤ ਪੁਲਿਸ ਪਾਰਟੀ ਨਾਕਾ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਰੋਜਾਨਾ ਦੀ ਤਰਾਂ ਆਉਣ ਜਾਣ ਵਾਲੀਆ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਕਿ ਬਟਾਲਾ ਸਾਇਡ ਵਲੋਂ ਇੱਕ ਨੰਬਰੀ […]

Continue Reading

ਡਾ. ਨਿਧੀ ਕੁਮੁਦ ਬਾਮਬਾ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਗੁਰਦਾਸਪੁਰ, 16 ਜੁਲਾਈ  (ਸਰਬਜੀਤ ) ਡਾ. ਨਿਧੀ ਕੁਮੁਦ ਬਾਮਬਾ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੋਕੇ ਗੱਲਬਾਤ ਦੋਰਾਨ ਡਾ. ਨਿਧੀ ਕੁਮੁਦ ਬਾਮਬਾ ਨੇ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਹੇਠਲੇ ਪੱਧਰ ਤਕ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਹਰੇਕ ਵਿਅਕਤੀ ਦੀ ਸਮੱਸਿਆ ਪਹਿਲ ਦੇ ਆਧਾਰ […]

Continue Reading

ਅਗਨੀਵੀਰ ਆਰਮੀ ਭਰਤੀ ਰੈਲੀ ਲਈ ਚਾਹਵਾਨ ਪ੍ਰਾਰਥੀ 3 ਅਗਸਤ  2022 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ।

ਗੁਰਦਾਸਪੁਰ 16 ਜੁਲਾਈ ( ਸਰਬਜੀਤ  ) – ਅੰਮ੍ਰਿਤਸਰ ਭਰਤੀ ਦਫਤਰ ਵੱਲੋ ਅਗਨੀਵੀਰ ਆਰਮੀ ਭਰਤੀ ਰੈਲੀ ਕੀਤੀ ਜਾ ਰਹੀ ਹੈ । ਜਿਲ੍ਹਾ ਗੁਰਦਾਸਪੁਰ , ਅੰਮ੍ਰਿਤਸਰ ਅਤੇ ਪਠਾਨਕੋਟ ਦੇ ਚਾਹਵਾਨ ਨੌਜਵਾਨ ਤਿੱਬੜੀ ਮਿਲਟਰੀ ਸਟੇਸ਼ਨ , ਗੁਰਦਾਸਪੁਰ ਵਿਖੇ  1 ਸਤੰਬਰ 2022 ਤੋ ਲੈ ਕੇ 14 ਸਤੰਬਰ 2022 ਤੱਕ ਹਿੱਸਾ ਲੈ ਸਕਦੇ ਹਨ । ਅੰਮ੍ਰਿਤਸਰ ਭਰਤੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਤਿੰਨ ਜਿਲਿਆਂ ਲਈ 2 ਸਾਲ ਦੇ ਪੀਰੀਅਡ ਤੋ ਬਾਅਦ […]

Continue Reading

ਗਣਿਤ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ

ਗੁਰਦਾਸਪੁਰ 14 ਜੁਲਾਈ ( ਸਰਬਜੀਤ)- ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਅਤੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸਮੇਂ-ਸਮੇਂ ਤੇ ਅਧਿਆਪਕ ਸਿਖਲਾਈ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਸੈਕੰਃ ਨੇ ਦੱਸਿਆ ਕਿ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਅਧੀਨ ਗਣਿਤ ਅਤੇ […]

Continue Reading

ਫਰਜੀ ਕਾਲ ਕਰਕੇ 4.80 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਮਾਮਲਾ ਦਰਜ

ਗੁਰਦਾਸਪੁਰ, 15 ਜੁਲਾਈ (ਸਰਬਜੀਤ)-ਫਰਜੀ ਕਾਲ ਕਰਕੇ 4.80 ਲੱਖ ਰੁਪਏ ਠੱਗੀ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ।ਨਰਿੰਦਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਭੰਗਵਾਂ ਨੇ ਦੱਸਿਆ ਕਿ ਫਰਜੀ ਰਿਸਤੇਦਾਰ ਅਤੇ ਉਸਦੇ ਮਾਮੇ ਦਾ ਲੜਕਾ ਬੀਰਾ ਦੱਸ ਕੇ ਫੋਨ ਕਾਲ ਕਰਕੇ 4,80,000/-ਰੁਪਏ ਆਪਣੇ ਵੱਖ-ਵੱਖ ਖਾਤਿਆ ਵਿੱਚ ਪਵਾ ਕੇ ਉਸ ਨਾਲ ਧੋਖਾਧੜੀ ਕਰਕੇ ਟੈਕਨੀਕਲ ਤਰੀਕੇ […]

Continue Reading

12 ਮਹੀਨੇ ਖਾਂਧੀ ਜਾ ਸਕਦੀ ਹੈ ਮੱਛੀ

ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਪੰਜਾਬ ਵਿੱਚ ਇਹ ਧਾਰਨਾ ਹੈ ਕਿ ਜਿਸ ਮਹੀਨੇ ਵਿੱਚ ਆਰ ਨਾ ਲੱਗਦਾ ਹੋਏ ਉਨਾਂ ਮਹੀਨਿਆ ਵਿੱਚ ਮੱਛੀ ਖਾਣੀ ਸਿਹਤ ਲਈ ਠੀਕ ਨਹੀਂ ਹੈ। ਜਿਵੇਂ ਕਿ ਮਈ ਤੋਂ ਲੈ ਕੇ ਅਗਸਤ ਤੱਕ ਸਾਲ ਦੇ ਚਾਰ ਮਹੀਨੇ ਮੱਛੀ ਨਹੀਂ ਖਾਂਧੀ ਜਾਂਦੀ। ਇਸ ਸਬੰਧੀ ਜਦੋਂ ਪਸ਼ੂ ਪਾਲਣ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ […]

Continue Reading

ਬੈਂਕ ਨਾਲ 2.25 ਕਰੋੜ ਦੀ ਠੱਗੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ-ਐਸ.ਐਸ.ਪੀ

–ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਵੇਗਾਗੁਰਦਾਸਪੁਰ, 13 ਜੁਲਾਈ (ਸਰਬਜੀਤ)– ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਦੱਸਿਆ ਕਿ ਬੈਂਕ ਨਾਲ 2.25 ਕਰੋੜ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪਹਿਲਾ ਹੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਦੋਂ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਦੋਸ਼ੀਆਂ ਵੀ ਕਾਬੂ ਕਰਕੇ ਜੇਲ ਦੀਆਂ ਸਿਲਾਖਾਂ ਪਿੱਛੇ ਬੰਦ […]

Continue Reading

ਵਿਦੇਸ਼ ਭੇਜਣ ਦੇਨਾਮ ’ਤੇ ਮਾਰੀ ਲੱਖਾਂ ਦੀ ਠੱਗੀ

ਗੁਰਦਾਸਪੁਰ, 13 ਜੁਲਾਈ (ਸਰਬਜੀਤ)–ਥਾਣਾ ਤਿੱਬੜ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਨਾਮਜਦ ਕੀਤਾ ਹੈ।ਗੁਰਮੁੱਖ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਤਿੱਬੜੀ ਨੇ ਦੱਸਿਆ ਕਿ ਦੋਸੀ ਅਵਤਾਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਘੇਬੇ ਥਾਣਾ ਸਦਰ ਪਠਾਨਕੋਟ ਨੇ ਵਿਦੇਸ ਜੌਰਜੀਆ ਭੇਜਣ ਦੇ ਨਾਮ ਤੇ 6.50 […]

Continue Reading

ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਕੇਂਦਰੀ ਜੇਲ ਗੁਰਦਾਸਪੁਰ ਦਾ ਦੌਰਾ

ਗੁਰਦਾਸਪੁਰ, 13 ਜੁਲਾਈ ( ਸਰਬਜੀਤ)—ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ  ਵੱਲੋਂ ਕੇਂਦਰੀ ਜੇਲ, ਗੁਰਦਾਸਪੁਰ ਦਾ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਮੈਡਮ ਨਵਦੀਪ ਕੌਰ ਗਿੱਲ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ । ਇਸ ਮੌਕੇ ਤੇ ਐਡਵੋਕੇਟਜ਼ ਸ੍ਰੀ ਪ੍ਰਭਦੀਪ ਸਿੰਘ ਸੰਧੂ, ਸ੍ਰੀ ਕੇਵਲ ਸਿੰਘ […]

Continue Reading