“ਸਰਗਰਮ ਦਿਮਾਗ ਇੱਕ ਖਤਰਾ” ਸਿਰਲੇਖ ਚ ਸੈਮੀਨਾਰ ਕਾਰਵਾਇਆ
ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)–ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਵੱਲੋੰ ਜਮਹੂਰੀ ਅਧਿਕਾਰਾਂ ਦੇ ਘੁਲਾਟੀਏ ਤੇ ਸਮਾਜਿਕ-ਬੁੱਧੀਜੀਵੀ ਪ੍ਰੋ. ਜੀ.ਐਨ.ਸਾਈਂ ਬਾਬਾ ਨੂੰ ਬੰਬਈ ਹਾਈਕੋਰਟ ਵੱਲੋਂ ਬਰੀ ਕਰਨ ਮਗਰੋਂ, ਭਾਰਤ ਦੀ ਸੁਪਰੀਮ ਕੋਰਟ ਵੱਲੋਂ ਛੁੱਟੀ ਵਾਲੇ ਦਿਨ ਵਿਸ਼ੇਸ਼ ਅਦਾਲਤ ਬੁਲਾਕੇ, ਉਸਦੀ ਰਿਹਾਈ ਤੇ ਰੋਕ ਲਾਉਣ ਦੇ ਸਬੰਧ ਵਿੱਚ “ਸਰਗਰਮ ਦਿਮਾਗ ਇੱਕ ਖਤਰਾ” ਸਿਰਲੇਖ ਹੇਠ ਸੈਮੀਨਾਰ ਕਾਰਵਾਇਆ ਗਿਆ। […]
Continue Reading
