ਸੰਕਲਪ ਪ੍ਰੋਜੈਕਟ ਅਧੀਨ ਇੰਡਸਟਰੀ ਨੂੰ ਐੱਨ.ਏ.ਪੀ.ਐੱਸ. ਪੋਰਟਲ ਉਪਰ ਰਜਿਸਟਰ ਕਰਵਾਉਣ ਸਬੰਧੀ ਵਰਕਸ਼ਾਪ ਲਗਾਈ
ਗੁਰਦਾਸਪੁਰ, 31 ਅਗਸਤ ( ਸਰਬਜੀਤ ਸਿੰਘ ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਮੀਟਿੰਗ ਹਾਲ ਵਿਖੇ ਐੱਨ.ਏ.ਪੀ.ਐੱਸ. (ਨੈਸ਼ਨਲ ਐਪਰਨਟਸ਼ਿਪ ਪ੍ਰੋਮੋਸ਼ਨ ਸਕੀਮ) ਸੰਕਲਪ ਪ੍ਰੋਜੈਕਟ ਅਧੀਨ ਇੰਡਸਟਰੀ ਨੂੰ ਐੱਨ.ਏ.ਪੀ.ਐੱਸ. ਪੋਰਟਲ ਉਪਰ ਰਜਿਸਟਰ ਕਰਵਾਉਣ ਸਬੰਧੀ ਵਰਕਸ਼ਾਪ ਲਗਾਈ ਗਈ ਤਾਂ ਜੋ ਜਿਆਦਾ ਤੋਂ ਜਿਆਦਾ ਨਿਯੋਜਕਾਂ ਨੂੰ ਇਸ ਸਬੰਧੀ ਰਜਿਸਟਰ […]
Continue Reading
