ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਤੇ ਭਰਥ ਵਿਚ ਪੁਲਸ ਕਿਸਾਨਾਂ ਦੇ ਟਕਰਾਓ ‘ਚ ਇੱਕ ਦਰਜਨ ਕਿਸਾਨਾਂ ਦੇ ਜ਼ਖ਼ਮੀ ਹੋਣ ਵਾਲੀ ਕਾਰਵਾਈ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਬਿਨਾਂ ਕ਼ੀਮਤ ਦਿੱਤੇ ਇਕਵਾਇਰ ਕਰਨੀਆਂ ਧੱਕੇ ਸ਼ਾਹੀ ਤੇ ਬੇਇਨਸਾਫ਼ੀ ਵਾਲਾ ਵਰਤਾਰਾ ਅਤੇ ਅਜਿਹੇ ਵਰਤਾਰੇ ਵਿਰੁੱਧ ਅਵਾਜ਼ ਉਠਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਪੁਲਸ ਵੱਲੋਂ ਡਾਂਗਾਂ ਮਾਰ ਮਾਰ ਕੇ ਦਰਜਨ ਦੇ ਕਰੀਬ ਕਿਸਾਨਾਂ ਨੂੰ ਜ਼ਖ਼ਮੀ ਕਰਨਾ ਸਰਕਾਰ ਦੀ ਬਹੁਤ ਹੀ ਅਤ ਨਿੰਦਣਯੋਗ […]
Continue Reading

