15 ਅਗਸਤ ਨੂੰ ਆਪਣੇ ਘਰਾਂ ਵਿੱਚ ਜਰੂਰ ਲਹਿਰਾਏ ਤਿਰੰਗਾ-ਡਾ. ਕੇ.ਡੀ ਸਿੰਘ
ਗੁਰਦਾਸਪੁਰ 14 ਅਗਸਤ (ਸਰਬਜੀਤ ਸਿੰਘ)- ਅੱਖਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾਕਟਰ ਕੇ.ਡੀ ਸਿੰਘ ਨੇ ਰੇਲਵੇ ਰੋਡ ’ਤੇ ਸਥਿਤ ਆਪਣੇ ਨਿੱਜੀ ਹਸਪਤਾਲ ਵਿੱਚ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਪੂਰੀ ਤਰਾਂ ਸਾਂਭ ਕੇ ਰੱਖਿਆ ਹੋਇਆ ਹੈ। ਬਾਰਡਰ ’ਤੇ ਤੈਨਾਤ ਸੈਨਾ ਵਿੱਚ ਪ੍ਰੇਸ਼ਾਨੀ ਨੂੰ ਮੁੱਕਤ ਕੀਤਾ ਹੈ। ਇਸ ਲਈ ਅਸੀ ਉਨਾਂ ਦੇ ਧੰਨਵਾਦੀ […]
Continue Reading
