ਬੱਖਤਪੁਰਾ ਨੇ ਦੇਸ਼ ਵਿਚ ਕਿਰਤੀ ਲੋਕਾਂ ਦੀ ਚਿੰਤਾਜਨਕ ਹਾਲਤ ਉੱਪਰ ਚਾਨਣਾ ਪਾਇਆ
ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਅੱਜ ਉਨਾਂ ਜਿਲਾ ਦੇ ਪਿੰਡ ਦੁਲੈਹੜ ਵਿਚ ਭਾਰਤੀ ਕਮਿਊਨਿਸਟ ਪਾਰਟੀ,ਐਮ,ਐਲ.ਲਿਬਰੇਸਨ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਬੁਲਾਈ ਗਈ। ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ,ਕਾ: ਗੁਰਮੀਤ ਸਿੰਘ ਬਖਤਪੁਰਾ ਨੇ ਸੰਬਧਨ ਕੀਤਾ/ਕਾਮਰੇਡ ਗੁਰਮੀਤ ਸਿੰਘ ਨੇ ਦੇਸ਼ ਵਿਚ ਕਿਰਤੀ ਲੋਕਾਂ ਦੀ ਚਿੰਤਾਜਨਕ ਹਾਲਤ ਉਪਰ ਚਾਨਣਾ ਪਾਇਆ/ਦੇਸ਼ ਦੇ ਕਿਰਤੀ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ […]
Continue Reading

