ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨੰਗੇ ਪੈਰੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸੱਦੇ ਤੇ ਸਕੱਤਰੇਤ ਵਿਖੇ ਪੇਸ਼ ਹੋਣਾ ਵਧੀਆ ਗੱਲ,ਪਰ ਜਥੇਦਾਰ ਗੜਗੱਜ ਵੱਲੋਂ ਬਾਦਲ ਕੁਰਸੀ ਲਈ ਅਕਾਲ ਤਖਤ ਸਾਹਿਬ ਦੀ ਵਰਤੋਂ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ
ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਹਰ ਗੁਰੂ ਕੇ ਸਿੱਖ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸੱਚ ਦੀ ਨੀਤੀ ਲਈ ਸਥਾਪਤ ਕੀਤੇ ਗਏ ਪਵਿੱਤਰ ਮੀਰੀ ਪੀਰੀ ਸਰਵਉੱਚ ਅਕਾਲ ਤਖ਼ਤ ਸਾਹਿਬ ਸਨਮਾਨਯੋਗ ਹੈ ਅਤੇ ਹਰ ਕੋਈ ਆਪਣੇ ਗੁਨਾਹਾਂ ਦੀ ਮੁਵਾਫੀ ਲਈ ਜਥੇਦਾਰ ਸਾਹਿਬ ਦੇ ਸੱਦੇ ਤੇ ਸ਼ਰਧਾ ਅਤੇ ਨਿਮਾਣਾਂ ਬਣ ਕੇ ਪੇਸ਼ […]
Continue Reading

