ਬਾਬੇ ਨਾਨਕ ਦੇ ਵਿਆਹ ਸਮਾਗਮਾਂ’ਚ ਫਸਾਈ’ਚ ਅਣਗਹਿਲੀ ਲਈ ਜੁਮੇਵਾਰ ਇੰਨਸਪੈਕਟਰ ਨੂੰ ਮੌਕੇ ਤੇ ਸਸਪੈਂਡ ਕਰਕੇ ਐਮ ਐਲ ਏ ਸ਼ੈਰੀ ਕਲਸੀ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ – ਭਾਈ ਵਿਰਸਾ ਸਿੰਘ ਖਾਲਸਾ
ਬਟਾਲਾ, ਗੁਰਦਾਸਪੁਰ, 28 ਅਗਸਤ (ਸਰਬਜੀਤ ਸਿੰਘ)– ਬਟਾਲਾ ਸ਼ਹਿਰ’ਚ ਹਰ ਸਾਲ ਦੀ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਇੱਕ ਪਾਸੇ ਮੀਂਹ ਨੇ ਇੰਨ੍ਹਾਂ ਇਲਾਕਿਆਂ ਡਾਡਾ ਕਹਿਰ ਵਰਤਾਇਆ ਹੋਇਆ ਹੈ ਅਤੇ ਦੂਜੇ ਪਾਸੇ ਨਗਰ […]
Continue Reading

