ਭਾਰਤ ਚੋਣ ਕਮਿਸ਼ਨ ਵਲੋਂ ਬੁੱਕ ਏ ਕਾਲ ਵਿਦ ਬੀ. ਐਲ. ਓ ਸੇਵਾ ਦੀ ਸ਼ੁਰੂਆਤ
ਵੋਟਰਾਂ ਲਈ ਇੱਕ ਹੋਰ ਸੁਵਿਧਾਜਨਕ ਕਦਮਗੁਰਦਾਸਪੁਰ,8 ਅਕਤੂਬਰ (ਸਰਬਜੀਤ ਸਿੰਘ)— ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਨਵਾਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ ” ( Book a Call with BLO ) ਸ਼ੁਰੂ ਕੀਤਾ ਗਿਆ ਹੈ। ਇਸ ਸੇਵਾ ਰਾਹੀਂ ਵੋਟਰ ਆਪਣੀਆਂ ਵੋਟਰ ਸੂਚੀ ਸਬੰਧੀ ਸਮੱਸਿਆਵਾਂ ਦਾ ਹੱਲ ਆਪਣੇ ਬੂਥ ਲੈਵਲ ਅਫਸਰ ਨਾਲ ਸਿੱਧੀ ਗੱਲਬਾਤ ਕਰਕੇ […]
Continue Reading

