ਅੰਮ੍ਰਿਤਸਰ ਦੀ ਸਿੱਖਿਆ ਅਧਿਆਪਕਾਂ ਤੋਂ 54 ਕਰੋੜ ਦੀ ਹੈਰੋਇਨ ਫੜੇ ਜਾਣ ਨਾਲ ਪਾਕਿਸਤਾਨ ਤੋਂ ਹੈਰੋਇਨ ਲਿਆਉਣ ਵਾਲੇ ਵੱਡੇ ਹੈਰੋਇਨ ਤਸਕਰੀ ਗੈਂਗ ਦਾ ਪਰਦਾਫਾਸ਼ ਹੋਇਆ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਅੰਮ੍ਰਿਤਸਰ ਪੁਲਿਸ ਨੇ ਸਿੱਖਿਆ ਅਧਿਆਪਕ ਕੁਲਵਿੰਦਰ ਕੌਰ ਸਮੇਤ 6 ਹੋਰਾ ਨੂੰ ਹੈਰੋਇਨ ਤਸਕਰੀ ਮਾਮਲੇ ਵਿੱਚ ਗਿਰਫਤਾਰ ਕੀਤਾ ਹੈ ਇਹ ਸਾਰੇ ਬਾਹਰ ਰਹਿਣ ਵਾਲੇ ਜੰਡਿਆਲਾ ਗੁਰੂ ਦੇ ਬਦਨਾਮ ਸਮੱਗਲਰ ਹਰਪ੍ਰੀਤ ਸਿੰਘ ਹੈਪੀ ਜੱਟ ਨਾਲ ਸਬੰਧਤ ਗੈਗ ਦੱਸੇ ਜਾ ਰਹੇ ਹਨ,ਜੋ ਕਿ ਪਾਕਿਸਤਾਨ ਤੋਂ ਹੈਰੋਇਨ ਬਰਾਮਦ ਕਰਕੇ ਵੱਖ ਵੱਖ ਥਾਵਾਂ ਤੇ ਵੇਚਣ […]
Continue Reading

