ਮੀਡੀਆ ਦੀ ਜੁਬਾਨ-ਬੰਦੀ ਦੇ ਕਦਮਾਂ ਦਾ ਵਿਰੋਧ ਕਰੋ, ਮੀਡੀਆ ਦੀ ਮੁਕੰਮਲ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰੋ।
ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਮੀਡੀਆ ਨੂੰ ਕੰਟਰੋਲ ਕਰਨਾ ਮੋਦੀ ਹਕੂਮਤ ਦੇ ਲੋਕਾਂ ਖਿਲਾਫ਼ ਜਾਬਰ ਹਮਲੇ ਦਾ ਇੱਕ ਅਹਿਮ ਹਥਿਆਰ ਹੈ। ਇਸਨੇ ਵੱਡੇ ਵਪਾਰਕ ਮੀਡੀਆ ਘਰਾਣਿਆਂ ਨੂੰ ਤਾਂ ਖਰੀਦਿਆ ਹੋਇਆ ਹੈ ਤੇ ਆਪਣੀ ਬੋਲੀ ਬੋਲਣ ਲਾਇਆ ਹੋਇਆ ਹੈ । ਜਿਹੜੇ ਖਰੀਦੇ ਨਹੀਂ ਜਾ ਸਕੇ ਉਹਨਾਂ ਦੀ ਸੰਘੀ ਘੁੱਟਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। […]
Continue Reading

