ਚਿਲਡਰਨ ਹੋਮ ਗੁਰਦਾਸਪੁਰ ਵਿੱਚ ਬੱਚਿਆਂ ਨੇ ਮਨਾਇਆ ਬਾਲ ਦਿਵਸ
ਬਾਲ ਦਿਵਸ ਮੌਕੇ ਇੱਕ ਦਿਨ ਲਈ ਬੱਚੇ ਖੁਦ ਬਣੇ ਚਿਲਡਰਨ ਹੋਮ ਦੇ ਪ੍ਰਬੰਧਕ, ਬੱਚਿਆਂ ਦੇ ਨਿਰਦੇਸ਼ਾਂ ਦੀ ਸਟਾਫ਼ ਨੇ ਕੀਤੀ ਪਾਲਣਾ ਚਿਲਡਰਨ ਹੋਮ ਵਿੱਚ ਸਾਰਾ ਹਫ਼ਤਾ ਚੱਲਣਗੀਆਂ ਵੱਖ-ਵੱਖ ਗਤੀਵਿਧੀਆਂ ਗੁਰਦਾਸਪੁਰ, 15 ਨਵੰਬਰ ( ਸਰਬਜੀਤ ਸਿੰਘ) – ਬਾਲ ਦਿਵਸ ਦੇ ਮੌਕੇ ਚਿਲਡਰਨ ਹੋਮ ਗੁਰਦਾਸਪੁਰ ਵੱਲੋਂ ਪੂਰਾ ਹਫ਼ਤਾ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। […]
Continue Reading
