ਕਿਰਤੀ ਕਿਸਾਨ ਯੂਨੀਅਨ ਭੂੰਗਾ ਜ਼ਿਲਾ ਹੁਸਿਆਰਪੁਰ ਏਰੀਏ ਦਾ ਡੇਲੀਗੈਟ ਇਜਲਾਸ ਹੋਇਆ
ਹੁਸ਼ਿਆਰਪੁਰ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਭੂੰਗਾ ਜ਼ਿਲਾ ਹੁਸਿਆਰਪੁਰ ਏਰੀਏ ਦਾ ਡੇਲੀਗੈਟ ਇਜਲਾਸ ਪਿੰਡ ਭੂੰਗਾ ਵਿਖੇ ਹੋਇਆ । ਜਿਸਦੀ ਸ਼ੁਰੂਆਤ ਸੂਬਾ ਕਮੇਟੀ ਮੈਂਬਰ ਹਰਮੇਸ਼ ਢੇਸੀ ਨੇ ਕੀਤੀ । ਜਥੇਬੰਦੀ ਦੇ ਪਿਛਲੇ ਸਮੇਂ ਕੀਤੀਆਂ ਸਰਗਰਮੀਆਂ ਦੀ ਜਾਣਕਾਰੀ ਅਤੇ ਆਉਣ ਵਾਲੇ ਸੰਘਰਸ਼ਾਂ ਪ੍ਰਤੀ ਜਾਣੂ ਕਰਵਾਇਆ। ਇਸ ਮੌਕੇ ਨਵੀਂ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ […]
Continue Reading

