ਹੁਸ਼ਿਆਰਪੁਰ, ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਅੱਜ ਕਿਰਤੀ ਕਿਸਾਨ ਯੂਨੀਅਨ ਦਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਏਰੀਏ ਦਾ ਡੈਲੀਗੇਟ ਅਜਲਾਸ ਪਿੰਡ ਖਨੁਰ ਵਿਖੇ ਹੋਇਆ ਜਿਸ ਦੀ ਸ਼ੁਰੂਆਤ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਜਥੇਬੰਦੀ ਦੇ ਪਿਛਲੇ ਸਮੇਂ ਵਿੱਚ ਕੀਤੀਆ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਕਿਸਾਨਾਂ ਨੂੰ ਆਉਣ ਵਾਲੇ ਸੰਘਰਸ਼ਾਂ ਪ੍ਰਤੀ ਜਾਣੂ ਕਰਵਾਇਆ ਗਿਆ ਇਸ ਸਮੇਂ ਨਵੀਂ 12ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੁਖਵਿੰਦਰ ਸਿੰਘ ਸੋਢੀ ਜੱਲੋਵਾਲ ਪ੍ਰਧਾਨ ਅਮਰਜੀਤ ਸਿੰਘ ਤਨੂੰਲੀ ਸਕੱਤਰ ਮਨਜੀਤ ਸਿੰਘ ਸੀਣਾ ਖਜਾਨਚੀ ਬਲਜੀਤ ਸਿੰਘ ਠੱਕਰਵਾਲ ਸਤਨਾਮ ਸਿੰਘ ਬਡਲਾ ਹਰਜਿੰਦਰ ਸਿੰਘ ਪੰਡੋਰੀ ਕੱਦ ਅਵਤਾਰ ਸਿੰਘ ਕਪੂਰ ਨਿਰਮਲ ਸਿੰਘ ਰਸਮਾਂ ਜਰਨੈਲ ਸਿੰਘ ਮੁਖਲਿਆਣਾ ਸੰਤੋਖ ਸਿੰਘ ਹਾਰਨਾ ਮਨਿੰਦਰ ਸਿੰਘ ਹਰਖੋਵਾਲ ਹਰਨੇਕ ਸਿੰਘ ਪੰਡੋਰੀ ਬੀਬੀ ਜਗਤਾਰ ਸਿੰਘ ਭਿੰਡਰ ਸਤਨਾਮ ਸਿੰਘ ਮੁਖਲਿਆਣਾ ਮੈਂਬਰ ਚੁਣੇ ਗਏ ਭੁਪਿੰਦਰ ਸਿੰਘ ਭੂੰਗਾ ਨੇ ਪ੍ਰਧਾਨਗੀ ਭਾਸ਼ਣ ਕੀਤਾ ਜਗਤਾਰ ਸਿੰਘ ਭਿੰਡਰ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ


