ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸ਼ੁਰੂ ਕੀਤੇ ਸਾਰੇ ਕਾਰਜ ਫਸਲ ਤੇ ਕਮਾਈ’ਚ ਬਰਕਤ ਪੈਂਦੀ ਹੈ- ਸੰਤ ਸੁਖਵਿੰਦਰ ਸਿੰਘ ਆਲੋਵਾਲ

ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਹਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਆਪਣੇ ਸਾਰੇ ਕੰਮ ਕਾਰਜ਼ ਸ਼ੁਰੂ ਕਰਨ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਸਾਰੇ ਧਰਮੀ ਸਿੱਖਾਂ ਨੂੰ ਅਜਿਹਾ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ […]

Continue Reading

ਗੁਰਦੁਵਾਰਾ ਸਿੰਘਾਂ ਸਹੀਦਾ ਅਲੋਵਾਲ ਫਿਲੌਰ ਵਿਖੇ ਹਫਤਾਵਾਰੀ ਸਮਾਗਮ ‘ਚ ਸੈਕੜੇ ਸੰਗਤਾਂ ਨੇ ਹਾਜਰੀ ਲਵਾਈ-  ਸੰਤ ਸੁਖਵਿੰਦਰ ਸਿੰਘ ਅਲੋਵਾਲ

ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਗੁਰਦੁਵਾਰਾ ਸਿੰਘਾ ਸਹੀਦਾ ਅਲੋਵਾਲ ਫਿਲੌਰ ਦੇ ਸੰਤਾਂ ਮਹਾਪੁਰਸਾ ਵਲੋ ਹਰ ਹਫਤੇ ਸੰਗਤਾਂ ਵਲੋ ਰਖਵਾਏ ਅਖੰਡ ਪਾਠਾ ਤੋਂ ਉਪਰੰਤ ਕੀਰਤਨ ਕਰਵਾਇਆਂ ਜਾਦਾ ਹੈ ਸੰਗਤਾਂ ਨੂੰ ਗੁਰਬਾਣੀ ਆਦਿ ਸੀਰੀ ਗੁਰੂ ਗਰੰਥ ਜੀ ਸੰਗਤਾ ਨੂੰ ਜੋੜਿਆਂ ਜਾਦਾ ਹੈ ਅਤੇ ਇਸ ਹਫਤਾਵਾਰੀ ਸਮਾਗਮ’ਚ ਤਿੰਨ ਅਖੰਡਪਾਠਾਂ ਦੇ ਭੋਗ ਪਾਉਣ ਤੋ ਉਪਰੰਤ ਗੁਰੂ ਘਰ ਦੇ […]

Continue Reading

14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ-ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)-ਅੱਜ ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸਰਗਰਮ ਆਗੂਆਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਵੱਲੋਂ ਕਈ ਸਾਰੇ ਭਖਵੇਂ ਮੁਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਵਿੱਚ […]

Continue Reading

ਐਸਜੀਪੀਸੀ ਦੇ ਜਨਰਲ ਇਜਲਾਸ ‘ਚ ਐਸ ਜੀ ਪੀ ਸੀ ਮੈਂਬਰ ਬੀਬੀ ਕਿਰਨਜੋਤ ਕੌਰ ਨਾਲ ਹੋਈ ਬਦਸਲੂਕੀ’ਚ ਧਾਮੀ ਦਵੇ ਤੁਰੰਤ ਅਸਤੀਫਾ ਤੇ ਮਹਿਲਾ ਕਮਿਸ਼ਨ ਕਰੇ ਧਾਮੀ ਨੂੰ ਤਲਬ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਐਸਜੀਪੀਸੀ ਦੇ 28 ਮਾਰਚ ਵਾਲੇ ਜਨਰਲ ਇਜਲਾਸ ਤੇ ਸਭ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਨਾਲ ਨਾਲ ਸਰਕਾਰਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਇਸ ਮੌਕੇ ਹਿੰਸਾ ਵੀ ਹੋ ਸਕਦੀ ਹੈ ਤੇ ਸਰਕਾਰ ਵੱਲੋਂ ਪੁਖਤੇ ਪ੍ਰਬੰਧ ਕੀਤੇ ਗਏ, ਸੂਤਰਾਂ ਤੋਂ ਪਤਾ ਲੱਗਾ ਸੀ ਕਿ […]

Continue Reading

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਜਾਰਾ ਕਿਸਾਨਾ ਨੇ ਡਿਪਟੀ ਕਮਿਸਨਰ ਮਾਨਸਾ ਦੇ ਦਫਤਰ ਦਾ ਕੀਤਾ  ਘਿਰਾਓ

ਦੇਸ ਦੇ ਰਾਸਟਰਪਤੀ  ਤੇ ਪੰਜਾਬ ਦੇ ਗਵਰਨਰ ਨੂੰ ਭੇਜਿਆ ਮੈਮੋਰੰਡਮ ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਮੀਟਿੰਗਾ ਵਿੱਚ ਸੱਦ ਕੇ ਕਿਸਾਨ ਲੀਡਰਾ ਨੂੰ ਗ੍ਰਿਫਤਾਰ ਕਰਨ  ਤੇ ਸੰਭੂ ਤੇ ਖਨੋਰੀ  ਬਾਰਡਰਾ ਤੇ  ਸਾਂਤਮਈ  ਬੈਠੇ ਕਿਸਾਨਾ  ਤੇ ਤਸਦੱਦ ਕਰਨ , ਸਮਾਨ ਖੁਰਦਬੁਰਦ  ਕਰਨ  ਤੇ ਉਨ੍ਹਾ ਨੂੰ ਚੁੱਕ ਕੇ ਜੇਲ੍ਹਾ ਵਿੱਚ ਛੁੱਟਣ ਦੇ ਵਿਰੋਧ ਵਿੱਚ  ਸੰਯੁਕਤ ਕਿਸਾਨ ਮੋਰਚੇ […]

Continue Reading

ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 2025/26 ਦੀਆਂ ਕਾਪੀਆਂ ਸਾੜੀਆਂ

ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਕਨਵੀਨਰ ਅਜੈਬ ਸਿੰਘ ਅਲੀਸ਼ੇਰ, ਰਾਜ ਕੁਮਾਰ ਰੰਗਾ, ਬਿੱਕਰ ਸਿੰਘ ਮਾਖਾ,ਲਖਨ ਲਾਲ,ਜਨਕ ਸਿੰਘ ਫਤਿਹਪੁਰ ਅਤੇ ਗੁਰਜੰਟ ਸਿੰਘ ਖਾਲਸਾ ਦੀ ਅਗਵਾਈ ਚ ਜਿਨ੍ਹਾਂ ਕਚਿਹਰੀ ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 2025/26 ਦੀਆਂ ਕਾਪੀਆਂ ਸਾੜੀਆਂ ਗਈਆਂ ਅੱਜ […]

Continue Reading

ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ ਵਿਖੇ  ਗ੍ਰੈਜੂਏਸ਼ਨ ਸੈਰੇਮਨੀ ਅਤੇ ਸਕੂਲ ਦਾ ਸਲਾਨਾ ਦਿਵਸ  ਮਨਾਇਆ

ਲੁਧਿਆਣਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)—  ਅੱਜ ਬਲਾਕ ਮਾਂਗਟ 1 ਜਿਲ੍ਹਾ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ ਵਿਖੇ  ਗ੍ਰੈਜੂਏਸ਼ਨ ਸੈਰੇਮਨੀ ਅਤੇ ਸਕੂਲ ਦਾ ਸਲਾਨਾ ਦਿਵਸ  ਮਨਾਇਆ  ਗਿਆ।  ਸਲਾਨਾ ਦਿਵਸ ਦੇ ਮੌਕੇ ਤੇ ਸਕੂਲ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸ   ਸਲਾਨਾ ਸਮਾਗਮ ਵਿੱਚ ਪਿੰਡ ਦੀ ਸਮੂਹ  ਗ੍ਰਾਮ ਪੰਚਾਇਤ ਸਮੇਤ ਮੌਜੂਦਾ ਅਤੇ ਸਾਬਕਾ ਸਰਪੰਚ ਸ਼ਾਮਿਲ ਹੋਏ। ਸਕੂਲ […]

Continue Reading

ਯੋਧੇ ਵਾਲ ਬਸਤੀ ਲੁਧਿਆਣਾ ਦੀ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ ਮਹਾਨ ਕੀਰਤਨ, ਗੁਰਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਨਾਲ ਸੰਗਤ ਨੂੰ ਕੀਤਾ ਨਿਹਾਲ

ਫਿਲੌਰ , ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਯੋਧੇ ਵਾਲ ਬਸਤੀ ਲੁਧਿਆਣਾ ਦੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਮਹਾਨ ਕੀਰਤਨ ਦਰਬਾਰ’ਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਵਿਸ਼ੇਸ਼ ਸੱਦੇ ਤੇ ਆਪਣੇ ਜਥੇ ਸਮੇਤ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ, […]

Continue Reading

ਕਾਰਪੋਰੇਟ ਘਰਾਣਿਆਂ ਨੂੰ ਹਰ ਮੋੜ ਤੇ ਟੱਕਰ ਦੇਣ ਦੇ ਮਕਸਦ ਲਈ ਸ਼ਹੀਦਾਂ ਦੇ ਵਿਚਾਰਾਂ ਤੇ ਪਹਿਰਾ ਦਿੰਦਿਆਂ ਸਾਨੂੰ ਲਾਮਬੰਦ ਹੋਣਾ ਜ਼ਰੂਰੀ-ਕਾਮਰੇਡ ਨੱਤ

ਝੁਨੀਰ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਬਲਾਕ ਝੁਨੀਰ ਦੀ ਇਕਾਈ ਵੱਲੋਂ ਪਿੰਡ ਦਾਨੇਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਦੇਸ਼ ਦੇ ਕਿਰਤੀਆਂ ਦੀ ਹਾਲਤ ਸੁਧਾਰਨ ਲਈ ਸ਼ਹੀਦਾਂ ਦੇ ਸੁਪਨਿਆਂ ਵਾਲੇ ਸਮਾਜ ਦੀ ਸਿਰਜਣਾ ਜ਼ਰੂਰੀ÷ਕਾਮਰੇਡ ਸੁਖਦਰਸ਼ਨ ਨੱਤ। ਅੱਜ ਇੱਥੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ […]

Continue Reading

ਸੀਪੀਆਈ ਦੇ ਸੱਚੇ ਸਿਪਾਹੀ ਕਾਮਰੇਡ ਕਰਤਾਰ ਸਿੰਘ ਰੌੜਕੀ  ਨੂੰ ਨਮ ਅੱਖਾ ਨਾਲ ਅੰਤਿਮ ਵਿਦਾਇਗੀ

ਸਰਦੂਲਗੜ੍ਹ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–   ਲੋਕ ਪੱਖੀ ਲਹਿਰਾ ਦੇ ਲੇਖੇ ਆਪਣਾ  ਜੀਵਨ  ਸਮਰਪਿਤ ਕਰਨ ਸੀਪੀਆਈ ਦੇ ਸਿਰਕੱਢ ਆਗੂ ਤੇ ਸੱਚੇ ਸਿਪਾਹੀ ਕਾਮਰੇਡ ਕਰਤਾਰ ਸਿੰਘ ਰੌੜਕੀ ਸਾਡੇ ਵਿੱਚ ਨਹੀ ਰਹੇ , ਉਹ ਬੀਤੀ ਰਾਤ 98 ਸਾਲਾ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਵਿੱਚੋ ਰੁਖਸਤ ਹੋ ਗਏ । ਅੱਜ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾ ਦੀ […]

Continue Reading