ਪ੍ਰੋਫ਼ੈਸਰ ਜੀ.ਐਨ ਸਾਈਂਬਾਬਾ ਦਾ ਦਿਹਾਂਤ

ਮਾਨਸਾ, ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਜੀ. ਐਨ. ਸਾਈਂਬਾਬਾ ਦਾ ਕੱਲ ਰਾਤ ਹੈਦਰਾਬਾਦ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਪੰਜਾਬ ਕਮੇਟੀ ਪ੍ਰੋ. ਸਾਈਂਬਾਬਾ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਅਰਪਿਤ ਕਰਦੀ ਹੈ। ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਪ੍ਰੀਵਾਰ ਵੱਲੋਂ ਸਰਕਾਰੀ ਗਾਂਧੀ ਮੈਡੀਕਲ […]

Continue Reading

ਲਿਬਰੇਸ਼ਨ ਵੱਲੋਂ ਅਰਵਿੰਦ ਮੋਦੀ ਤੇ ਜੈਮਸ ਦੀ ਨਿਯੁਕਤੀ ਦੀ ਆਲੋਚਨਾ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ‘ਚੂਹਿਆਂ ਦੀ ਫੌਜ’ ਕਰਾਰ ਦਿੱਤਾ ਮਾਨਸਾ, ਗੁਰਦਾਸਪੁਰ, 12‌ ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਸਰਕਾਰ ਵਲੋਂ ਕੈਬਨਿਟ ਰੈਂਕ ਦੇ ਕੇ ਅਰਵਿੰਦ ਮੋਦੀ ਨੂੰ ਸੂਬੇ ਦਾ ਮੁੱਖ ਆਰਥਿਕ ਸਲਾਹਕਾਰ ਅਤੇ ਸੇਬੈਸਟੀਅਨ ਜੇਮਸ ਨੂੰ ਵਿੱਤੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕਰਨ ਦੇ ਤੁਗਲਕੀ ਫੈਸਲੇ ਦੀ ਸਖ਼ਤ […]

Continue Reading

ਕੈਲਾਸ਼ ਕੌਰ ਨੇ ਔਰਤ ਪਾਤਰਾਂ ਲਈ ਪੰਜਾਬੀ ਰੰਗਮੰਚ ਦਾ ਰਾਹ ਮੋਕਲਾ ਕੀਤਾ- ਮਨਜੀਤ ਕੌਰ ਔਲਖ

ਲੇਖਕਾਂ, ਅਦਾਕਾਰਾਂ ਅਤੇ ਸੰਘਰਸ਼ਸ਼ੀਲ ਆਗੂਆਂ ਵੱਲੋਂ ਮਾਤਾ ਕੈਲਾਸ਼ ਕੌਰ ਨੂੰ ਭਰਪੂਰ ਸ਼ਰਧਾਂਜ਼ਲੀਆਂ ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਕੈਲਾਸ਼ ਕੌਰ ਨੇ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਭਰ ਜਵਾਨ ਉਮਰ ਵਿੱਚ ਉਦੋਂ ਥੇਟਰ ਕਰਨਾ ਸ਼ੁਰੂ ਕੀਤਾ, ਜਦੋਂ ਹਾਲੇ ਲੜਕੀਆਂ ਲਈ ਰੰਗਮੰਚ ਕਰਨਾ ਬੇਹੱਦ ਚੁਣੌਤੀ ਭਰਿਆ ਕਾਰਜ ਸੀ। ਉਹ ਅਪਣੇ ਤੱਕ ਹੀ ਸੀਮਿਤ ਨਹੀਂ ਰਹੇ, ਬਲਕਿ […]

Continue Reading

ਕੈਲਾਸ਼ ਕੌਰ ਨਮਿਤ ਸ਼ਰਧਾਂਜਲੀ ਸਭਾ ਬਾਬਾ ਬੂਝਾ ਸਿੰਘ ਭਵਨ ਵਿਖੇ 11 ਅਕਤੂਬਰ ਨੂੰ – ਮਨਜੀਤ ਕੌਰ ਔਲਖ

ਮਾਨਸਾ, ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)– ਪੰਜਾਬੀ ਰੰਗ ਮੰਚ ਦੀ ਉੱਘੀ ਹਸਤੀ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੀ ਜੀਵਨ ਸਾਥਣ 91 ਸਾਲਾ ਮਾਤਾ ਕੈਲਾਸ਼ ਕੌਰ, ਜੋ 4 ਅਕਤੂਬਰ ਨੂੰ ਅਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ, ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ਦੇ ਰੰਗ ਮੰਚ ਦੇ ਕਲਾਕਾਰਾਂ, ਲੇਖਕਾਂ ਅਤੇ ਇਨਕਲਾਬੀ ਹਲਕਿਆਂ ਵਲੋਂ 11 ਅਕਤੂਬਰ ਨੂੰ ਸ਼ਰਧਾਂਜਲੀ […]

Continue Reading

ਵਿਦਿਆਰਥੀ ਘੋਲ ਦੇ ਸ਼ਹੀਦਾਂ ਨੂੰ ਯਾਦ ਵਿਦਿਆਰਥੀਆਂ ਵੱਲੋਂ ਇਨਕਲਾਬੀ ਵਿਚਾਰਾਂ ਦੇ ਪ੍ਰਸਾਰ ਲਈ ਪੋਸਟਰ ਪ੍ਰਦਰਸ਼ਨੀ ਕੀਤੀ- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ

ਮਾਨਸਾ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ )– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ 1972 ਤੋਂ ਲੈ ਕੇ 1976 ਤੱਕ ਚੱਲੇ ਵਿਦਿਆਰਥੀ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਵਿਚਾਰਾਂ ਦੇ ਪ੍ਰਸਾਰ ਲਈ ਪੋਸਟਰ ਪ੍ਰਦਰਸ਼ਨੀ ਕਰਦਿਆਂ ਯਾਦ ਕੀਤਾ ਗਿਆ।ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ […]

Continue Reading

ਹਥਿਆਰਾਂ ਤੇ ਕਾਰੋਬਾਰ ਨੂੰ ਹੁੰਗਾਰਾ ਦੇਣ ਲਈ ਦੁਨੀਆ ਨੂੰ ਖਾਨਾਜੰਗੀ ਵੱਲ ਉਕਸਾ ਰਿਹਾ ਹੈ ਅਮਰੀਕਾ- ਕਾਮਰੇਡ ਰਾਣਾ

ਖੱਬੀਆਂ ਪਾਰਟੀਆਂ ਖੱਬੇਪੱਖੀ ਧਿਰਾਂ ਫਲਸਤੀਨ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇਜ਼ਰਾਈਲ ਖਿਲਾਫ ਰੋਸ਼ ਮਾਰਚ ਕੀਤਾ ਮਾਨਸਾ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਪੰਜ ਖੱਬੇਪੱਖੀ ਧਿਰਾਂ ਦੇ ਸੱਦੇ ਤੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ,ਸੀ ਪੀ ਆਈ ਐਮ ਐਲ ਲਿਬਰੇਸ਼ਨ , ਇਨਕਲਾਬੀ ਕੇਂਦਰ, ਮੁਸਲਿਮ ਫਰੰਟ ਦੇ ਆਗੂਆਂ ਵੱਲੋਂ ਖੱਬੀਆਂ ਪਾਰਟੀਆਂ ਦੇ ਸੱਦੇ ਤੇ 7 ਅਕਤੂਬਰ […]

Continue Reading

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰਾਪੁਰ ਦੀ ਵਿਦਿਆਰਥਣ ਨੇ ਭਾਸ਼ਣ ਮੁਕਾਬਲੇ ਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ

ਸੰਗਰੂਰ, ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਸਿੱਖਿਆ ਤੇ ਕਲਾ ਮੰਚ ਪੰਜਾਬ ਦੀ ਅਗਵਾਈ ਵਿੱਚ ਕਰਵਾਏ ਗਏ ਨਵੇਂ ਦਿਸਹੱਦੇ ਪ੍ਰੋਗਰਾਮ ਤਹਿਤ ਰਾਜ ਪੱਧਰੀ ਮੁਕਾਬਲੇ ਸ੍ਰੀ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਸੰਗਰੂਰ ਵਿਖੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ 12 ਮੁਕਾਬਲਿਆਂ ਲਈ 500ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਕੇ ਆਪਣੀ ਕਲਾ ਦਾ ਜੌਹਰ ਦਿਖਾਇਆ। 6 ਮਹੀਨਿਆਂ ਤੋਂ […]

Continue Reading

ਪੰਜਾਬ ਸਰਕਾਰ ਲੰਬੇ ਤਜਰਬੇ ਵਾਲੇ ਗੈਸਟ ਫੈਕਲਟੀ ਕਾਲਜ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਢੁੱਕਵੀਂ ਨੀਤੀ ਬਣਾਵੇ- ਆਇਸਾ ਪੰਜਾਬ।

ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਪੰਜਾਬ ਵੱਲੋਂ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਵੱਲੋਂ 6 ਅਕਤੂਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਹਮਾਇਤ ਕਰਦਿਆਂ ਤਿਆਰੀ ਲਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਰੈਲੀ ਕੀਤੀ ਗਈ। ਆਇਸਾ ਪੰਜਾਬ ਦੇ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਆਇਸਾ ਜਿੱਥੇ ਅਦਾਲਤੀ ਰੋਕ ਖਤਮ […]

Continue Reading

ਮਾਨ ਸਰਕਾਰ ਲੰਬੇ ਤਜਰਬੇ ਵਾਲੇ ਕਾਲਜ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਢੁੱਕਵੀਂ ਨੀਤੀ ਬਣਾਵੇ-ਕਾਮਰੇਡ ਸੁਖਦਰਸ਼ਨ ਸਿੰਘ ਨੱਤ

ਲਿਬਰੇਸ਼ਨ ਵੱਲੋਂ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)–ਜਿੱਥੇ ਅਦਾਲਤੀ ਰੋਕ ਖਤਮ ਹੋਣ ਪਿਛੋਂ ਇਕ ਹਜ਼ਾਰ ਦੇ ਕਰੀਬ ਕਾਲਜ ਲੈਕਚਰਾਰਾਂ ਅਤੇ ਲਾਈਬ੍ਰੇਰੀਅਨਾਂ ਦੀਆਂ ਨਿਯੁਕਤੀਆਂ ਦਾ ਸਵਾਗਤ ਕਰਦੇ ਹਾਂ, ਉਥੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਉਹ ਪਿਛਲੇ 20-22 ਸਾਲ ਤੋਂ ਮਾਮੂਲੀ ਤਨਖਾਹਾਂ ‘ਤੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ […]

Continue Reading

ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਅੱਲੋਵਾਲ ਫਿਲੌਰ ਲੁਧਿਆਣਾ ਵੱਲੋਂ ਕਰਵਾਇਆ ਜਾਂਦਾ ਸਲਾਨਾ ਛਿੰਝ ਅਤੇ ਪਟਕੀ ਕੁਸ਼ਤੀ ਮੁਕਾਬਲਾ ਆਪਣੀ ਛਾਪ ਛੱਡ ਗਿਆ– ਭਾਈ ਖਾਲਸਾ

ਫਿਲੌਰ, ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)– ਅੱਜ ਮਹਾਰਾਜ ਰਣਜੀਤ ਸਪੋਰਟਸ ਕਲੱਬ ਅੱਲੋਵਾਲ ਫਿਲੌਰ ਲੁਧਿਆਣਾ ਵੱਲੋਂ ਚੌਥਾ ਸਲਾਨਾ ਛਿੰਝ ਮੇਲਾ ਤੇ ਪਟਕੀ ਕੁਸ਼ਤੀ ਮੁਕਾਬਲਾ ਕਰਵਾਇਆ ਗਿਆ। ਖੇਡ ਮੇਲਾ ਸਥਾਨਿਕ ਪੰਚਾਇਤ ਅਤੇ ਐਨ ਆਈ ਆਰ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।‌ਜਿਸ ਦੀ ਆਰੰਭਤਾ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਣ ਭੋਗ ਦੀ ਅਰਦਾਸ ਤੋਂ ਉਪਰੰਤ ਹੋਈ। ਅਖਾੜੇ”ਚ ਪਟਕਾ ਲੈ […]

Continue Reading