ਪਾਰਲੀਮੈਂਟ ਰਸਤੇ ਦੀ ਵਰਤੋਂ ਖੱਬੇ ਪੱਖੀਆਂ ਦਾ ਵੱਖ-ਵੱਖ ਨਜ਼ਰੀਆ- ਲਾਭ ਸਿੰਘ ਅਕਾਲੀਆ
ਮਾਨਸਾ, ਗੁਰਦਾਸਪੁਰ, 5 ਜੁਲਾਈ ( ਸਰਬਜੀਤ ਸਿੰਘ)– ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਸੂਬਾਈ ਅਤੇ ਕੇਂਦਰੀ ਪੱਧਰ ’ਤੇ ਵਿਧਾਨਕ ਸਭਾਵਾਂ ਦੇ ਲਈ ਚੋਣਾਂ ਦੀ ਸ਼ੁਰੂਆਤ ਬਸਤੀਵਾਦੀ ਦੌਰ ਵਿਚ ਹੀ ਹੋ ਚੁੱਕੀ ਸੀ। ਸੱਤਾ ਹਥਿਆ ਲੈਣ ਤੋਂ ਬਾਅਦ 1950 ਵਿਚ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਤਹਿਤ ਸਾਰੇ ਪੱਧਰਾਂ ’ਤੇ ਸੰਸਦੀ ਵਿਵਸਥਾ ਨੂੰ ਮੌਜੂਦਾ ਰੂਪ ਦੇ ਦਿੱਤਾ […]
Continue Reading

