ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਮਾਨਸਾ, ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਸੀਪੀਆਈ ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਕਾਮਰੇਡ ਹਰਦੇਵ ਸਿੰਘ ਅਰਸੀ , ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਰੂਪ ਸਿੰਘ […]

Continue Reading

ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਵਿਧਾਇਕ ਦੀ ਮੁਅੱਤਲੀ ਰੱਦ

ਚੰਡੀਗੜ੍ਹ, ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਮੁਅੱਤਲੀ ਰੱਦ ਕੀਤੀ ਗਈ ਹੈ।

Continue Reading

ਜੱਥੇਬੰਦ ਹੋ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਅਜੋਕੇ ਸਮੇ ਦੀ ਮੁੱਖ ਲੋੜ-ਐਡਵੋਕੇਟ ਉੱਡਤ

ਬਾਬਾ ਵਿਸ਼ਵਕਰਮਾ ਪੇਟਰ ਯੂਨੀਅਨ (ਏਟਕ) ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਸਫਲਤਾ ਪੂਰਵਕ ਸੰਪਨ ਮਾਨਸਾ, ਗੁਰਦਾਸਪੁਰ, 4 ਮਈ ( ਸਰਬਜੀਤ ਸਿੰਘ)–ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਬਾਬਾ ਵਿਸ਼ਵਕਰਮਾ ਪੇਟਰ ਯੂਨੀਅਨ ( ਏਟਕ) ਜ਼ਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਬਲਵਿੰਦਰ ਸਿੰਘ , ਜੀਤ ਰਾਮ ਗੋਬਿਦਗੜੀਆ ਤੇ ਅਜਾਇਬ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ […]

Continue Reading

ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਾਸ਼ਰ ਪੱਪੀ ਦਾ ਕਾਲੀ ਝੰਡੀਆਂ ਨਾਲ ਵਿਰੋਧ

ਲੁਧਿਆਣਾ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)– ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੀ ਅਗਵਾਈ ਚ ਸਾਰੇ ਨਗਰ ਨਿਵਾਸੀਆ ਨੂੰ ਜਦੋ ਇਹ ਭਿਆਨਕ ਪਈ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਉਮੀਦਵਾਰ ਪਰਾਸ਼ਰ ਪਪੀ ਨੇ ਅੱਜ ਵੋਟਾ ਲੈਣ ਲਈ ਇਲਾਕੇ ਚ ਰੋਡ ਮਾਰਚ ਕਰਨਾ ਹੈ । ਤਾ ਪਿਛਲੇ 36 ਦਿਨ ਤੋ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਚਲ […]

Continue Reading

ਵਿਦਿਆਰਥੀਆਂ ਨੂੰ ਰੋਲ ਨੰਬਰ ਤੁਰੰਤ ਜਾਰੀ ਕੀਤੇ ਜਾਣ- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ

ਬੁਢਲਾਡਾ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੀ‌ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਵੱਲੋਂ ਜ਼ਿਲ੍ਹਾ ਕਮੇਟੀ ਮੈਂਬਰ ਸੱਤਨਾਮ ਸਿੰਘ ਗੰਢੂ ਖੁਰਦ ਅਤੇ ਜਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਦੀ ਅਗਵਾਈ ਵਿੱਚ, ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਨਾਂ ਕਰਨ ਦੇ ਰੋਸ ਵਜੋਂ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ।ਇਸ […]

Continue Reading

ਕੌਮਾਂਤਰੀ ਮਜ਼ਦੂਰ ਦਿਵਸ ਤੇ ਛੁੱਟੀ ਦੇ ਬਾਵਜੂਦ ਮਜ਼ਦੂਰਾਂ ਵੱਲੋਂ ਦਿਹਾੜੀ ਲਾਉਣੀ ਤੇ ਅਫ਼ਸਰਸ਼ਾਹੀ ਨੂੰ ਛੁੱਟੀ ਕਰਨੀ ਸਰਕਾਰਾਂ ਦੀ ਅਣਦੇਖੀ ਨੂੰ ਨੰਗਾ ਕਰਦੀ ਹੈ-ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤੀ ਜੋ ਚੰਗੀ ਗੱਲ ਹੈ,ਪਰ ਇਸ ਛੁੱਟੀ ਦੇ ਬਾਵਜੂਦ ਮਜ਼ਦੂਰ ਦਿਹਾੜੀਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਦਿਹਾੜੀ ਲਾਈ ਤੇ ਅਫ਼ਸਰਸ਼ਾਹੀ ਨੇ ਛੁੱਟੀ ਦਾ ਪੂਰਾ ਅਨੰਦ ਮਾਣਿਆਂ, ਪੰਜਾਬ ਦੇ ਇਨ੍ਹਾਂ ਮਜ਼ਦੂਰਾਂ ਨੂੰ ਛੁੱਟੀ ਨਾਲ ਕੋਈ ਵਾਸਤਾ ਨਹੀਂ ? ਸਗੋਂ […]

Continue Reading

ਤਪਾ ਮੰਡੀ ਵਿਖੇ ਸੈਂਕੜੇ ਮਜ਼ਦੂਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ

ਤਪਾ ਮੰਡੀ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਸੀ ਪੀ ਆਈ (ਐਮ ਐਲ) ਰੈੱਡ ਸਟਾਰ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਅੱਜ ਇੱਥੇ ਮਈ ਦਿਵਸ ਦੇ ਮੌਕੇ ਤੇ ਤਪਾ ਮੰਡੀ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਪਰਜਾਪਤ ਧਰਮਸ਼ਾਲਾ ਵਿੱਚ ਸੈਂਕੜੇ ਮਜ਼ਦੂਰ ਇਕੱਠੇ ਹੋਏ ਅਤੇ ‘ਮਜ਼ਦੂਰ ਚੇਤਨਾ ਕਨਵੈਨਸ਼ਨ ਕੀਤੀ ਗਈ । ਇਹਨਾਂ ਵਿਚਾਰਾਂ […]

Continue Reading

ਫਿਰਕੂ ਫਾਸੀਵਾਦੀ ਤਾਕਤਾ ਨੂੰ ਸੱਤਾ ਤੋ ਲਾਭੇ ਕਰਨਾ ਮਈ ਦਿਵਸ ਦੇ ਸਹੀਦਾ ਨੂੰ ਸੱਚੀ ਸ਼ਰਧਾਂਜਲੀ- ਐਡਵੋਕੇਟ ਕੁਲਵਿੰਦਰ ਉੱਡਤ

ਸੀਪੀਆਈ ਤੇ ਏਟਕ ਵੱਲੋ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਮਈ ਦਿਵਸ ਮਨਾਇਆ ਮਾਨਸਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਮਜਦੂਰ ਜਮਾਤ ਦੁਆਰਾ ਖੂਨ ਡੋਲ ਕੇ ਪ੍ਰਾਪਤ ਕੀਤੇ ਅਧਿਕਾਰਾ ਨੂੰ ਸਮੇ ਦੇ ਹਾਕਮ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਖੋਹਣ ਦੇ ਰਸਤੇ ਤੇ ਚੱਲ ਪਏ ਹਨ , ਮੋਦੀ ਹਕੂਮਤ ਦੁਆਰਾ ਮਜਦੂਰ ਪੱਖੀ 44 ਲੇਬਰ ਕਾਨੂੰਨ ਦਾ ਭੋਗ […]

Continue Reading

ਲਿਬਰੇਸ਼ਨ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਤਾਨਾਸ਼ਾਹੀ ਵਿਰੋਧੀ ਮਜ਼ਦੂਰ ਕਿਸਾਨ ਕਨਵੈਨਸ਼ਨ

ਸੰਵਿਧਾਨ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਘੜ ਰਹੀ ਤਾਨਾਸ਼ਾਹ ਬੀਜੇਪੀ ਨੂੰ ਹਰਾਉਣਾ ਜ਼ਰੂਰੀ – ਏਕਟੂ ਮਜਦੂਰ ਆਗੂ ਨੂੰ ਜਾਤੀਵਾਦੀ ਗਾਲਾਂ ਦੇਣਾ ਵਾਲੇ ਆੜਤੀਏ ਦੀ ਗ੍ਰਿਫਤਾਰੀ ਮੰਗੀ ਮਾਨਸਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਮਜਦੂਰ ਦਿਵਸ ਮੌਕੇ ਅੱਜ ਇਥੇ ਆਲ ਇੰਡੀਆ ਸੈਂਟਰਲ ਕੌਂਸਿਲ ਆਫ ਟਰੇਡ ਯੂਨੀਅਨਜ਼ (ਏਕਟੂ) ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਇਕ ਭਰਵੀਂ ਤਾਨਾਸ਼ਾਹੀ ਵਿਰੋਧੀ ਮਜ਼ਦੂਰ […]

Continue Reading

ਕਾਂਗਰਸ ਦੇ ਖੂਨੀ ਪੰਜੇ ਨੂੰ ਗੁਰੂਆਂ ਦਾ ਪੰਜਾ ਦੱਸਣ ਵਾਲੀ ਅੰਮ੍ਰਿਤਾ ਵੜਿੰਗ ਸਿੱਖ ਪੰਥ ਤੋਂ ਮੁਆਫੀ ਮੰਗੇ ਤੇ ਚੋਣ ਕਮਿਸ਼ਨ ਕਰੇ ਕਾਨੂੰਨੀ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਲੁਧਿਆਣਾ, ਗੁਰਦਾਸਪੁਰ, 1 ਮਈ ( ਸਰਬਜੀਤ ਸਿੰਘ)–ਕਾਂਗਰਸ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਰਾਜਾ ਵੜਿੰਗ ਕਾਂਗਰਸ ਸੂਬਾ ਪ੍ਰਧਾਨ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਇੱਕ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਿਹਾ ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈ ਹਾਂ, ਤੁਸੀਂ ਇੱਕ ਜੂਨ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਬਾਬਾ ਨਾਨਕ ਦੇ […]

Continue Reading