ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਗੁਰਮਤਿ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ- ਭਾਈ ਖਾਲਸਾ

ਫਿਲੌਰ, ਗੁਰਦਾਸਪੁਰ, 6 ਅਪ੍ਰੈਲ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸੌਂ ਸਾਲਾਂ ਸ਼ਤਾਬਦੀ ਦਿਵਸ਼ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਅਖੰਡ ਪਾਠ ਤੇ ਸਹਿਜ ਪਾਠਾਂ ਦੇ ਭੋਗ ਪਾਏ ਗਏ, ਕੀਰਤਨ ਦਰਬਾਰ ਕਰਵਾਇਆ ਗਿਆ, ਅਖੰਡ ਪਾਠ ਸ਼ਰਧਾਲੂਆਂ ਨੂੰ ਮੁੱਖ ਪ੍ਰਬੰਧਕਾਂ ਵੱਲੋਂ ਸੀਰੋਪੋ ਬਖਸ਼ਿਸ਼ ਕੀਤੇ […]

Continue Reading

ਰੈਡੀਕਲ ਫ਼ੋਰਮ ਤੇ ਜ਼ੁਬਾਨ ਵਲੋਂ ਕਾਮਰੇਡ ਦਰਸ਼ਨ ਖਟਕੜ ਦਾ ਸਨਮਾਨ

ਕਾਰਪੋਰੇਟ ਫਾਸ਼ੀਵਾਦ ਨੂੰ ਹਰਾਉਣ ਲਈ ਸਾਰੀਆਂ ਜਮਹੂਰੀ ਤੇ ਤਰੱਕੀ ਪਸੰਦ ਸ਼ਕਤੀਆਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ – ਕਾਮਰੇਡ ਖਟਕੜ ਵਕਫ਼ ਐਕਟ ਵਿੱਚ ਸੋਧਾਂ ਅਤੇ ਤੇਲਗੂ ਕਵਿੱਤਰੀ ਰੇਣੁਕਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਨਿੰਦਾ ਮਾਨਸਾ,  ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)– ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਜੁਝਾਰਵਾਦੀ ਕਵਿਤਾ ਦੇ ਸਿਰਮੌਰ ਹਸਤਾਖ਼ਰ ਅਤੇ ਕਮਿਉਨਿਸਟ ਇਨਕਲਾਬੀ […]

Continue Reading

ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਪਿਤ ਜਲੰਧਰ ਤੋਂ ਗੱਡੀ ਰਾਹੀਂ ਰਵਾਨਾ ਹੋਈ ਦਮੜੀ ਸ਼ੋਭਾ ਯਾਤਰਾ ਦਾ ਫਿਲੌਰ ਰੇਲਵੇ ਸਟੇਸ਼ਨ ਤੇ ਸੰਤ ਸੁਖਵਿੰਦਰ ਸਿੰਘ ਤੇ ਹੋਰਾਂ ਵੱਲੋਂ ਸਵਾਗਤ ਕਰਨਾ ਚੰਗਾ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਫਿਲੌਰ, ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਗੁਰੂ ਰਵੀਦਾਸ ਮਹਾਰਾਜ ਜੀ ਦੀ ਦਮੜੀ ਸ਼ੋਭਾ ਯਾਤਰਾ ਰੇਲ ਰਾਹੀਂ ਜਲੰਧਰ ਤੋਂ ਰਵਾਨਾ ਕੇ ਫਿਲੌਰ ਰੇਲਵੇ ਸਟੇਸ਼ਨ ਤੇ ਪੁੱਜੀ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਲੁਧਿਆਣਾ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ , ਗੁਰਦੁਆਰਾ ਰਵਿਦਾਸ ਮਹਾਰਾਜ ਨਗਰ ਵਾਲੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਸ ਸ਼ੋਭਾ […]

Continue Reading

ਉੱਘੇ ਕਮਿਊਨਿਸਟ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਨੂੰ ਵੱਖ-ਵੱਖ  ਆਗੂਆ ਨੇ ਭੇਟ ਕੀਤੀਆ ਸ਼ਰਧਾਜਲੀਆ

ਸਰਦੂਲਗੜ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)–  ਇਥੋ ਥੋੜੀ ਦੂਰ ਸਥਿਤ ਪਿੰਡ ਰੌੜਕੀ ਦੇ ਗੁਰੂਘਰ ਵਿੱਖੇ ਮੁਜਾਰਾ ਲਹਿਰ ਤੇ ਸੀਪੀਆਈ ਦੇ ਉੱਘੇ ਆਗੂ ਕਾਮਰੇਡ ਕਰਤਾਰ ਸਿੰਘ ਰੌੜਕੀ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਵਿੱਖੇ ਵੱਡੀ ਤਦਾਦ ਵਿੱਚ ਰਾਜਨੀਤਕ, ਸਮਾਜਿਕ , ਧਾਰਮਿਕ ਤੇ ਜਨਤਕ ਜੱਥੇਬੰਦੀਆ ਦੇ ਆਗੂਆ, ਵਰਕਰਾ , ਰਿਸਤੇਦਾਰਾ , ਸੁਨੇਹੀਆ ਤੇ ਪਿੰਡ ਵਾਸੀਆ ਨੇ ਸਿਰਕਤ […]

Continue Reading

ਦਰਸ਼ਨ ਖਟਕੜ ਨਾਲ ਮਿਲਣੀ 6 ਅਪ੍ਰੈਲ ਨੂੰ

ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਪਹੁੰਚਣ ਦਾ ਸੱਦਾ ਮਾਨਸਾ, ਗੁਰਦਾਸਪੁਰ 2 ਅਪ੍ਰੈਲ ( ਸਰਬਜੀਤ ਸਿੰਘ)– ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ 6 ਅਪਰੈਲ ਨੂੰ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ‘ਸ਼ਾਇਰੀ ਤੇ ਸਿਆਸਤ ਸੰਗ ਸੰਵਾਦ’ ਤਹਿਤ ਉਘੇ ਇਨਕਲਾਬੀ ਆਗੂ ਅਤੇ ਸ਼ਾਇਰ ਦਰਸ਼ਨ ਖਟਕੜ ਨਾਲ ਮਿਲਣੀ ਰੱਖੀ ਗਈ ਹੈ। ਸਵੇਰੇ […]

Continue Reading

ਝੋਨੇ ਦੀ ਸਿੱਧੀ ਬਿਜਾਈ ਨਾਲ ਮਜ਼ਦੂਰਾਂ ਦੇ ਹੋਏ 113 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ – ਲਾਭ ਅਕਲੀਆ

ਰਾਮਪੁਰਾ,ਚਾਉਕੇ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)–  ਅੱਜ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਬਲਾਕ ਦੇ ਪਿੰਡ ਮੰਡੀ ਖੁਰਦ ਅਤੇ ਮੌੜ ਬਲਾਕ ਦੇ ਪਿੰਡਾਂ ਬੁਰਜ਼ ਅਤੇ ਮਾਨਸਾ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ […]

Continue Reading

ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ ਅਤੇ ਇੱਕ ਹਫ਼ਤੇ ਵਿੱਚ ਕੰਮ ਦੇ 30 ਘੰਟੇ ਨਿਸ਼ਚਿਤ ਕੀਤੇ ਜਾਣ

 ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਇਆ ਜਾਵੇ#  ਹਰ ਇੱਕ ਨੂੰ ਸਿੱਖਿਆ ਮੁਫਤ ਅਤੇ ਲਾਜ਼ਮੀ ਦਾ ਅਧਿਕਾਰ ਹੋਵੇ ਹਰ ਇੱਕ ਨੂੰ ਮੁਫ਼ਤ ਸਿਹਤ ਸਹੂਲਤਾਂ ਦਾ ਅਧਿਕਾਰ ਹੋਵੇ ਮਾਨਸਾ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)–  ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ […]

Continue Reading

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸ਼ੁਰੂ ਕੀਤੇ ਸਾਰੇ ਕਾਰਜ ਫਸਲ ਤੇ ਕਮਾਈ’ਚ ਬਰਕਤ ਪੈਂਦੀ ਹੈ- ਸੰਤ ਸੁਖਵਿੰਦਰ ਸਿੰਘ ਆਲੋਵਾਲ

ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਹਰ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਆਪਣੇ ਸਾਰੇ ਕੰਮ ਕਾਰਜ਼ ਸ਼ੁਰੂ ਕਰਨ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਸਾਰੇ ਧਰਮੀ ਸਿੱਖਾਂ ਨੂੰ ਅਜਿਹਾ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ […]

Continue Reading

ਗੁਰਦੁਵਾਰਾ ਸਿੰਘਾਂ ਸਹੀਦਾ ਅਲੋਵਾਲ ਫਿਲੌਰ ਵਿਖੇ ਹਫਤਾਵਾਰੀ ਸਮਾਗਮ ‘ਚ ਸੈਕੜੇ ਸੰਗਤਾਂ ਨੇ ਹਾਜਰੀ ਲਵਾਈ-  ਸੰਤ ਸੁਖਵਿੰਦਰ ਸਿੰਘ ਅਲੋਵਾਲ

ਫਿਲੌਰ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਗੁਰਦੁਵਾਰਾ ਸਿੰਘਾ ਸਹੀਦਾ ਅਲੋਵਾਲ ਫਿਲੌਰ ਦੇ ਸੰਤਾਂ ਮਹਾਪੁਰਸਾ ਵਲੋ ਹਰ ਹਫਤੇ ਸੰਗਤਾਂ ਵਲੋ ਰਖਵਾਏ ਅਖੰਡ ਪਾਠਾ ਤੋਂ ਉਪਰੰਤ ਕੀਰਤਨ ਕਰਵਾਇਆਂ ਜਾਦਾ ਹੈ ਸੰਗਤਾਂ ਨੂੰ ਗੁਰਬਾਣੀ ਆਦਿ ਸੀਰੀ ਗੁਰੂ ਗਰੰਥ ਜੀ ਸੰਗਤਾ ਨੂੰ ਜੋੜਿਆਂ ਜਾਦਾ ਹੈ ਅਤੇ ਇਸ ਹਫਤਾਵਾਰੀ ਸਮਾਗਮ’ਚ ਤਿੰਨ ਅਖੰਡਪਾਠਾਂ ਦੇ ਭੋਗ ਪਾਉਣ ਤੋ ਉਪਰੰਤ ਗੁਰੂ ਘਰ ਦੇ […]

Continue Reading

14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ-ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)-ਅੱਜ ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸਰਗਰਮ ਆਗੂਆਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈ। ਆਗੂਆਂ ਵੱਲੋਂ ਕਈ ਸਾਰੇ ਭਖਵੇਂ ਮੁਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੀਟਿੰਗ ਵਿੱਚ […]

Continue Reading