10 ਮਾਰਚ : ਸਵਿੱਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ– ਲਾਭ ਸਿੰਘ ਅਕਲੀਆ
ਗੁਰਦਾਸਪੁਰ, ਮਾਨਸਾ,10 ਮਾਰਚ (ਸਰਬਜੀਤ ਸਿੰਘ)– ਸਵਿੱਤਰੀ ਬਾਈ ਫੂਲੇ ਦਾ ਜਨਮ ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ‘ਨਮਾਂਗਾਓਂ’ ਪਿੰਡ ਵਿਖੇ ਪਿਤਾ ਖ਼ੰਦੋਜ਼ੀ ਨੈਵੇਸੇ ਦੇ ਘਰ ਅਤੇ ਮਾਤਾ ਲਕਸ਼ਮੀ ਬਾਈ ਦੀ ਕੁੱਖੋਂ 3 ਜਨਵਰੀ 1837 ਨੂੰ ਹੋਇਆ ਸੀ। ਅੱਜ ਉਸਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਅਤੇ ਮਰਾਠੀ ਭਾਸ਼ਾ ਦੀ ਕਵਿੱਤਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਉਸਨੇ […]
Continue Reading

